Shri Guru Singh Sabha, Jagdalpur

Shri Guru Singh Sabha, Jagdalpur official page of guru singh sabha jagdalpur

Shri Guru Singh Sabha Jagdalpur Baster Chhattisgarh

For Donation :

Account Name : SHRI GURU SINGH SABHA
Bank : Central Bank of India
Account No. 1656649688
IFSC Code : CBIN0280807

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏
09/01/2022

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏

19/11/2021
16/11/2021

🙏 *ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ* 🙏🌹🌹🌹🌹🌹
ਪ੍ਰੋਗਰਾਮ ਵੇਰਵਾ
ਮਿਤੀ 17.11.21--

(1) *ਅਖੰਡ ਪਾਠ 10:30 ਵਜੇ ਅਰੰਭ*।
(2) *ਨਗਰ ਕੀਰਤਨ* ਗੁਰਦੁਆਰਾ ਮੋਤੀਤਲਾਬ ਤੋਂ ਸ਼ਾਮ 4 ਵਜੇ ਸ਼ੁਰੂ ਹੋ ਕੇ ਸ਼ਾਂਤੀ ਨਗਰ, ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਉਪਰੰਤ *ਗੁਰੂ ਦੇ ਲੰਗਰ*

ਮਿਤੀ 19.11 21--

(1) *ਅਖੰਡ ਪਾਠ ਦੀ ਸਮਾਪਤੀ* 10:30 ਵਜੇ
*ਕੀਰਤਨ* 11:30 ਤੋਂ 1:30 ਤੱਕ ਅਰਦਾਸ ਉਪਰੰਤ *ਗੁਰੂ ਦਾ ਲੰਗਰ*।
(2) ਰਾਤ 9:30 ਤੋਂ 11:30 ਤੱਕ ਆਰਤੀ ਅਤੇ ਅਰਦਾਸ।

🙏 *धन धन गुरू नानक देव जी दे प्रकाश पर्व दी लख लख बधाइयां*🙏🌹🌹🌹🌹🌹
प्रोग्राम इस प्रकार हैं _

17.11.21--
(1) *अखंड पाठ आरंभ* 10:30 बजे।
(2) *नगर कीर्तन* शाम 4 बजे गुरूद्वारा मोतितालब से आरम्भ होकर समाप्ति शान्ति नगर, गुरूद्वारा साहिब में होगी। उपरांत *गुरु का लंगर*

19 .11. 21--
(1) *अखण्ड पाठ समाप्ति* 10:30 बजे
*कीर्तन* 11:30 से 1:30 बजे तक उपरान्त अरदास, *गुरु का लंगर*।
(2) रात का *दीवान* 9:30 से 11: 30 बजे तक आरती और अरदास।

03/09/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਮਿਤੀ 07/09/2021 ਦਿਨ ਮੰਗਲਵਾਰ ਨੂੰ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਸ਼ਾਂਤੀ ਨਗਰ ਜਗਦਲਪੁਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਣਾ ਹੈ।

ਨੋਟ : ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨੀ ਜਥਾ ਵਿਸ਼ੇਸ਼ ਤੌਰ ਤੇ ਆ ਰਹੇ ਨੇ।

ਪ੍ਰੋਗਰਾਮ ਦਾ ਵੇਰਵਾ :

ਮਿਤੀ 06/09/2021
ਕੀਰਤਨ ਦਰਬਾਰ ਸਵੇਰੇ 7:30- 8:30 ਅਤੇ ਸ਼ਾਮ 7:30- 8:30 ਉਪਰੰਤ ਗੁਰੂ ਕਾ ਲੰਗਰ

ਮਿਤੀ 07/09/2021
ਕੀਰਤਨ ਦਰਬਾਰ ਦੋਪਹਰ 12:00-1:30 ਉਪਰੰਤ ਗੁਰੂ ਕਾ ਲੰਗਰ

ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ । ਗੁਰੂ ਘਰ ਪਹੁੰਚ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਜੀ🙏

वाहिगुरु जी का खालसा वाहिगुरु जी की फतेह 🙏

धन धन श्री गुरु ग्रंथ साहिब जी का पहला प्रकाश उत्सव मंगलवार 07/09/2021 को श्री गुरु सिंह सभा गुरुद्वारा, शांति नगर जगदलपुर में बड़ी श्रद्धा और सम्मान के साथ मनाया जाना है।

नोट: कीर्तन जत्था विशेष रूप से शिरोमणि गुरुद्वारा प्रबंधक कमेटी की ओर से आ रहा है।

कार्यक्रम विवरण:

दिनांक 06/09/2021
कीर्तन दरबार
सुबह 7: 30- 8:30
शाम 7: 30- 8:30 उपरंत गुरु का लंगर

दिनांक 07/09/2021
कीर्तन दरबार
दोपहर 12: 00-1: 30 उपरंत गुरु का लंगर

सभी साध संगत से अनुरोध है। गुरु घर पहुंच के गुरु की खुशी प्राप्त करे🙏

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏ਗੁਰੂ ਗੋਬਿੰਦ ਸਿੰਘ ਚੌਕ ਦੀ ਮੁੜ ਉਸਾਰੀ ਦਾ ਕਮ ਮਿਤੀ ੦੬/੦੭/੨੦੨੧ ਨੂੰ ਸ਼ੁਰੂ ਕੀਤਾ ਗਿਆ Wahe...
08/07/2021

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏

ਗੁਰੂ ਗੋਬਿੰਦ ਸਿੰਘ ਚੌਕ ਦੀ ਮੁੜ ਉਸਾਰੀ ਦਾ ਕਮ ਮਿਤੀ ੦੬/੦੭/੨੦੨੧ ਨੂੰ ਸ਼ੁਰੂ ਕੀਤਾ ਗਿਆ

Waheguru ji ka Khalsa
Waheguru ji ki Fateh 🙏

Guru Govind Singh Chowk Construction work has been started on 06/07/2022

ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਇਆਂ
13/01/2019

ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਇਆਂ

ਸ੍ਰੀ ਗੁਰੂ ਸਿੰਘ ਸਭਾ ਜਗਦਾਲਪੁਰ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ
18/11/2018

ਸ੍ਰੀ ਗੁਰੂ ਸਿੰਘ ਸਭਾ ਜਗਦਾਲਪੁਰ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ

Address

JAGDALPUR
Jagdalpur
494001

Website

Alerts

Be the first to know and let us send you an email when Shri Guru Singh Sabha, Jagdalpur posts news and promotions. Your email address will not be used for any other purpose, and you can unsubscribe at any time.

Share