ਸਿੱਖ ਯੂਥ ਆਫ਼ ਪੰਜਾਬ sikh youth of punjab

ਸਿੱਖ ਯੂਥ ਆਫ਼ ਪੰਜਾਬ sikh youth of punjab ਰਾਜ ਕਰੇਗਾ ਖਾਲਸਾ

10/12/2023

ਬਠਿੰਡੇ ਕੱਲ੍ਹ ਦੇ ਮਾਰਚ ਵਿੱਚ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

ਆਓ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਟਾਰਗੇਟ ਕਿਲਿੰਗ, ਭਾਰਤ ਵਿੱਚ ਸੁਰੱਖਿਆ ਫੋਰਸ ਦੇ ਜ਼ੁਲਮਾਂ ਖਿਲਾਫ, ਸਿੱਖ ਰਾਜਨੀਤਿਕ ਕੈਦੀਆਂ ਨਾਲ ਹੋ ...
08/12/2023

ਆਓ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਟਾਰਗੇਟ ਕਿਲਿੰਗ, ਭਾਰਤ ਵਿੱਚ ਸੁਰੱਖਿਆ ਫੋਰਸ ਦੇ ਜ਼ੁਲਮਾਂ ਖਿਲਾਫ, ਸਿੱਖ ਰਾਜਨੀਤਿਕ ਕੈਦੀਆਂ ਨਾਲ ਹੋ ਰਹੇ ਅਨਿਆਏ ਅਤੇ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰੀਏ

ਗੁਰਨਾਮ ਸਿੰਘ ਮੂਨਕਾਂ (ਪ੍ਰਧਾਨ ਸਿੱਖ ਯੂਥ ਆਫ਼ ਪੰਜਾਬ )
94650-26009
#ਦੇਸ਼ਪੰਜਾਬ

                   #ਨਸ਼ਾਮੁਕਤਪੰਜਾਬ      #ਦਲਖਾਲਸਾ
12/11/2023

#ਨਸ਼ਾਮੁਕਤਪੰਜਾਬ #ਦਲਖਾਲਸਾ

ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਅਤੇ ਚੜਦੀਕਲਾ ਲੋਚਣ ਵਾਲਿਆਂ ਗੁਰਸਿੱਖਾਂ,ਨੌਜਵਾਨਾਂ ,ਸੰਗਤਾਂ ਨੁੂੰ ਨਿਮਰਤਾ ਸਹਿਤ ਅਪੀਲ ਕਿ ਆਉ ਕੱਲ 11 ਵਜੇ ਅਕਾ...
28/09/2023

ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਅਤੇ ਚੜਦੀਕਲਾ ਲੋਚਣ ਵਾਲਿਆਂ ਗੁਰਸਿੱਖਾਂ,ਨੌਜਵਾਨਾਂ ,ਸੰਗਤਾਂ ਨੁੂੰ ਨਿਮਰਤਾ ਸਹਿਤ ਅਪੀਲ ਕਿ ਆਉ ਕੱਲ 11 ਵਜੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿੱਚ ਜੁੜੀਏ ।

ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਭਾਈ ਨਿੱਜਰ ਦੇ ਕਤਲ ਦਾ ਦੋਸ਼ੀ ਗਰਦਾਨੇ ਜਾਣ ਤੋਂ ਬਾਅਦ ਹਿੰਦੂਵਾਦੀ ਮੀਡੀਆ ਤੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਡਿਬ...
26/09/2023

ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਭਾਈ ਨਿੱਜਰ ਦੇ ਕਤਲ ਦਾ ਦੋਸ਼ੀ ਗਰਦਾਨੇ ਜਾਣ ਤੋਂ ਬਾਅਦ ਹਿੰਦੂਵਾਦੀ ਮੀਡੀਆ ਤੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਡਿਬੇਟਾਂ ਵਿੱਚ ਸਰਕਾਰੀ ਪੱਤਰਕਾਰਾਂ ਤੇ ਸਿੱਖੀ ਸਿਧਾਂਤਾਂ ਤੋ ਬੇਸਮਝ ਲੋਕਾਂ ਵੱਲੋਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਜਾ ਰਿਹੈ । ਇਸ ਸਿਰਜੇ ਜਾ ਰਹੇ ਬਿਰਤਾਂਤ ਨੂੰ ਤੋੜਨ ਲਈ ਗੁਰਬਾਣੀ ਦੀ ਇਹ ਪੰਕਤੀ ਹੀ ਕਾਫ਼ੀ ਹੈ । ਸੋ ਹਰ ਸਿੱਖ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਤਸਵੀਰ ਨੂੰ ਜ਼ਰੂਰ ਸ਼ੇਅਰ ਕਰੋ ।

21/06/2023
04/06/2023

ਉਹ ਹਰ ਸਿੱਖ ਜਿਸਨੂੰ ਇਸ ਹਿੰਦ-ਪੰਜਾਬ ਦੇ ਜੰਗ ਵਿੱਚ ਆਪਣੇ ਸ਼ਹੀਦ ਜੰਗਜੂ ਯੋਧਿਆਂ ਤੇ ਮਾਣ ਹੈ ਤੇ ਮਨ ਵਿਚ ਸ਼ਰਧਾ ਸਤਿਕਾਰ ਹੈ ਉਸ ਦਾ ਪ੍ਰਗਟਾਵਾ ਕਰਨ ਲਈ ਮਾਰਚ ਵਿਚ ਸ਼ਾਮਲ ਹੋਵੇ ਜੀ।
ਗੁਰਨਾਮ ਸਿੰਘ ਮੂਨਕਾਂ
#ਗੁਰਨਾਮਸਿੰਘਮੂਨਕਾਂ

ਭਾਰਤੀ ਸਟੇਟ ਵਲੋਂ ਜੂਨ 1984  ਵਿੱਚ ਸਿੱਖਾਂ ਦੇ ਦਿਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਕੀਤੇ ਗਏ ਵਹਿਸ਼ੀ ਹਮਲੇ ਦੀ ਯਾਦ  ਵਿੱਚ ਖਰਲ ਕਲਾਂ ਗੁਰ...
04/06/2023

ਭਾਰਤੀ ਸਟੇਟ ਵਲੋਂ ਜੂਨ 1984 ਵਿੱਚ ਸਿੱਖਾਂ ਦੇ ਦਿਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਕੀਤੇ ਗਏ ਵਹਿਸ਼ੀ ਹਮਲੇ ਦੀ ਯਾਦ ਵਿੱਚ ਖਰਲ ਕਲਾਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ ਘੱਲੂਘਾਰਾ ਯਾਦਗਾਰੀ ਸਮਾਗਮ, ਦਲ ਖਾਲਸਾ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਵਲੋਂ 5 ਜੁੂਨ ਦੀ ਸ਼ਾਮ ਰੱਖੇ ਗਏ ਘੱਲੂਘਾਰਾ ਯਾਦਗਾਰੀ ਮਾਰਚ ਅਤੇ 6 ਜੂਨ ਨੂੰ ਅਕਾਲ ਤਖ਼ਤ ਵਿਖ਼ੇ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਕੀਤੀ ਅਪੀਲ
#ਗੁਰਨਾਮਸਿੰਘਮੂਨਕਾਂ

ਜੂਨ 1984 ਘੱਲੂਘਾਰੇ ਦੇ ਸ਼ਹੀਦਾ ਦੀ ਸੋਚ ਉਤੇ ਪਹਿਰਾ ਦੇਣ ਅਤੇ ਮਿਸ਼ਨ ਦੀ ਪ੍ਰਾਪਤੀ ਲਈ ਦਲ ਖਾਲਸਾ ਵਲੋਂ ਹਰ ਸਾਲ ਅੰਮ੍ਰਿਤਸਰ ਦੀ ਧਰਤੀ ਤੇ ਬਹੁਤ ...
16/05/2023

ਜੂਨ 1984 ਘੱਲੂਘਾਰੇ ਦੇ ਸ਼ਹੀਦਾ ਦੀ ਸੋਚ ਉਤੇ ਪਹਿਰਾ ਦੇਣ ਅਤੇ ਮਿਸ਼ਨ ਦੀ ਪ੍ਰਾਪਤੀ ਲਈ ਦਲ ਖਾਲਸਾ ਵਲੋਂ ਹਰ ਸਾਲ ਅੰਮ੍ਰਿਤਸਰ ਦੀ ਧਰਤੀ ਤੇ ਬਹੁਤ ਵੱਡਾ ਇੱਕਠ ਕਰਕੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਦਾ ਹੈ। ਭਾਰਤੀ ਸਟੇਟ ਦਾ ਪੂਰਾ ਜੋਰ ਲੱਗਿਆ ਹੈ ਕਿ ਪੰਜਾਬ ਦੀ ਨੌਜਵਾਨੀ ਦੇ ਦਿਲ ਦਿਮਾਗ ਵਿਚੋਂ 1984 ਵਿੱਚ ਹੋਏ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਸ਼ਹੀਦਾ ਵਲੋਂ ਅਰੰਭਿਆਂ ਸਘਰਸ਼ ਭੁੱਲਾ ਦਈਏ ਪਰ ਸਾਡਾ ਮੰਨਣਾ ਹੈ
ਨਾ ਜ਼ਖ਼ਮ ਸੁੱਕੇ, ਨਾ ਪੀੜ ਮੁੱਕੀ,
ਨਾ ਜ਼ਾਲਮ ਸਟੇਟ, ( ਭਾਰਤ )
ਦਾ ਕਹਿਰ ਭੁੱਲਿਆ
ਨਾ ਜ਼ਾਲਮ ਸਟੇਟ ਦਾ ਕਹਿਰ ਰੁੱਕਿਆ,
ਨਾ ਕੌਮੀ ਸੰਘਰਸ਼ ਰੁੱਕਿਆ......
ਉਸ ਸੰਘਰਸ਼ ਨੂੰ ਜਾਰੀ ਰੱਖਣ ਲਈ ਅਤੇ ਸ਼ਹੀਦਾ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾ ਨਾਲ ਕਲ੍ਹ ਗੁਰਾਇਆ ਵਿੱਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਵਿਚਾਰ ਚਰਚਾ ਕਰਕੇ ਸਰਕਾਰ ਵੱਲੋ ਕੀਤੇ ਜਾ ਰਹੇ ਹਮਲਿਆਂ ਬਾਰੇ ਨੌਜਵਾਨਾਂ ਨੂੰ ਸੁਚੇਤ ਕੀਤਾ। ਮੀਟਿੰਗ ਵਿੱਚ ਸ.ਬਹਾਦਰ ਸਿੰਘ (ਜਿਲ੍ਹਾ ਪ੍ਰਧਾਨ ਜੰਲਧਰ), ਸੰਦੀਪ ਸਿੰਘ, ਜਸਵੀਰ ਸਿੰਘ ਜੀ ਨੇ ਮਾਰਚ ਵਿੱਚ ਵੱਧ ਚੱੜ੍ਹ ਕੇ ਸੰਗਤਾਂ ਸਮੇਤ ਹਾਜ਼ਰੀ ਭਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ।
ਗੁਰਨਾਮ ਸਿੰਘ ਮੂਨਕਾਂ
94650,-26009
#ਗੁਰਨਾਮਸਿੰਘਮੂਨਕਾਂ

Address

Hoshiarpur
Hoshiarpur

Telephone

+919465026009

Website

Alerts

Be the first to know and let us send you an email when ਸਿੱਖ ਯੂਥ ਆਫ਼ ਪੰਜਾਬ sikh youth of punjab posts news and promotions. Your email address will not be used for any other purpose, and you can unsubscribe at any time.

Share