21/05/2026
*💫 Radha Soami Ji 💫*
*Sangat is lovingly informed that considering the intense summer heat, a Chhabeel of chilled sweet raw lassi has been started inside the Dera.*
*For the convenience of the sangat, Dera Beas has arranged a Chhabeel of chilled sweet (raw lassi) near Food Store No. 3.*
*During these Bhandaras, cold sweet lassi will be served to the sangat. 🙏🏻*
*💫 ਰਾਧਾ ਸੁਆਮੀ ਜੀ 💫*
*ਸੰਗਤ ਨੂੰ ਬੜੀ ਖੁਸ਼ੀ ਨਾਲ ਦੱਸਿਆ ਜਾਂਦਾ ਹੈ ਕਿ ਜ਼ਿਆਦਾ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਡੇਰੇ ਦੇ ਅੰਦਰ ਠੰਡੀ ਮਿੱਠੀ ਕੱਚੀ ਲੱਸੀ ਦੀ ਛਬੀਲ ਸ਼ੁਰੂ ਕਰ ਦਿੱਤੀ ਗਈ ਹੈ ਜੀ।*
*ਸੰਗਤ ਦੀ ਸਹੂਲਤ ਲਈ ਡੇਰਾ ਬਿਆਸ ਵੱਲੋਂ ਭੋਜਨ ਭੰਡਾਰ ਨੰਬਰ 3 ਦੇ ਕੋਲ ਠੰਡੀ ਮਿੱਠੀ (ਕੱਚੀ ਲੱਸੀ) ਦੀ ਛਬੀਲ ਲਗਾਈ ਗਈ ਹੈ।*
*ਇਨ੍ਹਾਂ ਭੰਡਾਰਿਆਂ ਦੌਰਾਨ ਸੰਗਤ ਨੂੰ ਠੰਡੀ ਮਿੱਠੀ ਲੱਸੀ ਪਿਲਾਈ ਜਾਵੇਗੀ ਜੀ। 🙏🏻*
*💫राधा स्वामी जी💫*
*संगत को खुशी से बताया जाता है कि गर्मी के मौसम को देखते हुए डेरा के अंदर ठंडी मीठी कच्ची लस्सी की छबील शुरू कर दी गई है।*
*संगत की सुविधा के लिए डेरा ब्यास द्वारा फूड स्टोर नंबर 3 के पास ठंडी मीठी (कच्ची लस्सी) की छबील लगाई गई है।*
*इन भंडारों के दौरान संगत को ठंडी मीठी लस्सी पिलाई जाएगी। 🙏🏻*