Chhapri Sahib Tv

Chhapri Sahib Tv Gurudwara Chhapri Sahib has been established in the memory of Shahid Baba Himmat Singh Ji.

Gurudwara Sahib is situated on the faridkot-ferozepur road 5 km away from the village sayianwala. A school named Shaheed Baba Himmat Singh Public School has also been run by Gurudwara Administrator. A Trust Baba Himat Singh Charitable Sabha has been created for the help of poor and needy people. 24 hours langar is open for tne sangat.

             #ਫਿਰੋਜ਼ਪੁਰ
15/08/2026

#ਫਿਰੋਜ਼ਪੁਰ

15/08/2026
01/08/2026

ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 25-8-2026 ਦਿਨ ਮੰਗਲਵਾਰ 9 ਭਾਦਰੋਂ ਨੂੰ ਬੜੀ ਸ਼ਰਧ...
30/07/2026

ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 25-8-2026 ਦਿਨ ਮੰਗਲਵਾਰ 9 ਭਾਦਰੋਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਆਪ ਸਮੁੱਚੀਆਂ ਸੰਗਤਾਂ ਦੇ ਚਰਨਾਂ ਚ ਬੇਨਤੀ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ 🙏🙏 #ਫਿਰੋਜ਼ਪੁਰ

ਮਿਤੀ 29-07-2026 ਸਾਵਣ ਦੀ ਪੂਰਨਮਾਸ਼ੀ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ 🙏🙏🎉    ...
30/07/2026

ਮਿਤੀ 29-07-2026 ਸਾਵਣ ਦੀ ਪੂਰਨਮਾਸ਼ੀ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ 🙏🙏🎉 #ਫਿਰੋਜ਼ਪੁਰ

Address

Firozpur

Alerts

Be the first to know and let us send you an email when Chhapri Sahib Tv posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Chhapri Sahib Tv:

Shortcuts

Share