Guru Nanak Bhalai and welfare society-Reg

Guru Nanak Bhalai and welfare society-Reg Contact information, map and directions, contact form, opening hours, services, ratings, photos, videos and announcements from Guru Nanak Bhalai and welfare society-Reg, Delhi gate, Ferozepur.

ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ 26 ਮਾਰਚ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋ...
16/03/2023

ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ 26 ਮਾਰਚ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ

ਸਾਰੀ ਸੰਗਤ ਪਹੁੰਚ ਕੇ ਲਾਹਾ ਲਉ ਜੀ ਤੇ ਅਪਣੇ ਅਪਣੇ ਗਰੁੱਪਾਂ ਵਿੱਚ ਸ਼ੇਅਰ ਵੀ ਕਰੋ ਜੀ ਤਾਂ ਜੋ ਸੰਗਤ ਲਾਹਾ ਲੈ ਸਕੇ
16/03/2023

ਸਾਰੀ ਸੰਗਤ ਪਹੁੰਚ ਕੇ ਲਾਹਾ ਲਉ ਜੀ ਤੇ ਅਪਣੇ ਅਪਣੇ ਗਰੁੱਪਾਂ ਵਿੱਚ ਸ਼ੇਅਰ ਵੀ ਕਰੋ ਜੀ ਤਾਂ ਜੋ ਸੰਗਤ ਲਾਹਾ ਲੈ ਸਕੇ

HD *Live ਠੰਡਾ ਬੁਰਜ 10 ਪੋਹ ਦੀ ਰਾਤ *Safar E Shahadat Shaheedi Samagam Gurdwara Thanda Burj Fatehgarh Sahib*👇👇👇👇👇👇YouTube L...
25/12/2022

HD *Live ਠੰਡਾ ਬੁਰਜ 10 ਪੋਹ ਦੀ ਰਾਤ *Safar E Shahadat Shaheedi Samagam Gurdwara Thanda Burj Fatehgarh Sahib*

👇👇👇👇👇👇
YouTube Live :- https://youtu.be/pKAqCjMPPk8

🙏 *Subscribe Now This Channel* 🙏
🙏Mr Singh Productions 🙏

livegurudwaraAttakSahib Gangu Da Ghar ...

ਸੰਗਤ ਦੇ ਸਹਿਯੋਗ ਸਦਕਾ, ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ ਇਕ ਹੋਰ ਲੋੜਵੰਦ ਪਰਿਵਾਰ ਦੇ ਮੈਂਬਰ ਦੇ ਇਲਾਜ਼ ਲਈ ਪਰਿਵਾਰ ਨੂੰ ਚੈੱਕ ਭੇ...
30/10/2022

ਸੰਗਤ ਦੇ ਸਹਿਯੋਗ ਸਦਕਾ, ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ ਇਕ ਹੋਰ ਲੋੜਵੰਦ ਪਰਿਵਾਰ ਦੇ ਮੈਂਬਰ ਦੇ ਇਲਾਜ਼ ਲਈ ਪਰਿਵਾਰ ਨੂੰ ਚੈੱਕ ਭੇਟ ਕਰਦੇ ਹੋਏ ਭਾਈ ਹਰਪ੍ਰੀਤ ਸਿੰਘ ਸੋਨੂ, ਦਾਨੀ ਸੱਜਣਾਂ ਦਾ ਧੰਨਵਾਦ 🙏🙏

ਸੇਵਾ ਲਈ ਬੇਨਤੀ ਜਿਹੜੇ ਵੀਰ ਆਪ ਨਹੀਂ ਆ ਸਕਦੇ ਉਹ ਇਸ ਨੰਬਰ ਤੇ ਸੇਵਾ ਭੇਜ ਸਕਦੇ ਹਨਧੰਨਵਾਦ ਜੀ
01/10/2022

ਸੇਵਾ ਲਈ ਬੇਨਤੀ ਜਿਹੜੇ ਵੀਰ ਆਪ ਨਹੀਂ ਆ ਸਕਦੇ ਉਹ ਇਸ ਨੰਬਰ ਤੇ ਸੇਵਾ ਭੇਜ ਸਕਦੇ ਹਨ
ਧੰਨਵਾਦ ਜੀ

17/09/2022
06/09/2022
03/09/2022

ਕੱਲ ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਦੇ ਦਫਤਰ ਵਿਖੇ ਰਾਸ਼ਨ ਵੰਡਣ ਦੀ ਮਹੀਨਾਵਾਰ ਸੇਵਾ ਹੋਏਗੀ, ਦਾਨੀ ਸੱਜਣ ਸਵੇਰੇ 10 ਵਜ਼ੇ ਪਹੁੰਚ ਕੇ ਸੇਵਾ ਕਰ ਸਕਦੇ ਹਨ

ਏਹ ਭੈਣ ਜੀ ਜੋ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹਨ, ਇਹਨਾਂ ਦਾ ਲੰਬੇ ਸਮੇਂ ਤੋ ਇਲਾਜ ਚੱਲ ਰਿਹਾ ਹੈ, ਕੋਈ ਆਮਦਨ ਦਾ ਸਾਧਨ ਨਾ ਹੋਣ ਕਰਕੇ ਗੁਰੂ ਨਾਨ...
04/02/2022

ਏਹ ਭੈਣ ਜੀ ਜੋ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹਨ, ਇਹਨਾਂ ਦਾ ਲੰਬੇ ਸਮੇਂ ਤੋ ਇਲਾਜ ਚੱਲ ਰਿਹਾ ਹੈ, ਕੋਈ ਆਮਦਨ ਦਾ ਸਾਧਨ ਨਾ ਹੋਣ ਕਰਕੇ ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵੱਲੋ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਇਹਨਾਂ ਦੇ ਇਲਾਜ਼ ਦਾ ਖਰਚ ਚੁੱਕਿਆ ਜਾਂਦਾ ਹੈ, ਦਾਨੀ ਸੱਜਣਾਂ ਦਾ ਧੰਨਵਾਦ ਜਿਨਾਂ ਨੇ ਧੰਨ ਦੇ ਕੇ ਇਹਨਾਂ ਦੀ ਸਹਾਇਤਾ ਕੀਤੀ ਅਤੇ ਅਸੀਂ ਹੋਰ ਵੀਰਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਲੋੜਵੰਦਾਂ ਦੀ ਸਹਾਇਤਾ ਲਈ ਸੰਸਥਾ ਨਾਲ ਜੁੜਨ ਤਾਂ ਜੋ ਹੋਰ ਸੱਜਣਾਂ ਦੀ ਮਦਦ ਹੋ ਸਕੇ

ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ ਇਸ ਮਹੀਨੇ ਦਾ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਅਦਾ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ 🙏...
15/01/2022

ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਵਲੋ ਇਸ ਮਹੀਨੇ ਦਾ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਅਦਾ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ 🙏🙏

ਲੋੜਵੰਦ ਪਰਿਵਾਰ ਵਿੱਚ ਬੱਚੇ ਦੀ ਡਲਿਵਰੀ ਕਰਵਾਉਣ ਦੀ ਸੇਵਾ ਵਾਹਿਗੁਰੂ ਨੇ ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਨੂੰ ਬਕਸ਼ੀ, ਆਪ ਸਭ ਦੇ ਸਹਿਯ...
15/01/2022

ਲੋੜਵੰਦ ਪਰਿਵਾਰ ਵਿੱਚ ਬੱਚੇ ਦੀ ਡਲਿਵਰੀ ਕਰਵਾਉਣ ਦੀ ਸੇਵਾ ਵਾਹਿਗੁਰੂ ਨੇ ਗੁਰੂ ਨਾਨਕ ਭਲਾਈ ਐਂਡ ਵੈੱਲਫੇਅਰ ਸੋਸਾਇਟੀ ਨੂੰ ਬਕਸ਼ੀ, ਆਪ ਸਭ ਦੇ ਸਹਿਯੋਗ ਸਦਕਾ ਸੰਸਥਾ ਦੇ ਮੈਂਬਰ ਲੋੜਵੰਦ ਪਰਿਵਾਰ ਨੂੰ 10000/- ਦੀ ਮਾਲੀ ਮੱਦਦ ਲਈ ਚੈੱਕ ਭੇਟ ਕਰਦੇ ਹੋਏ 🙏🙏

16/12/2021

ਦਾਨੀ ਸੱਜਣ ਜ਼ਰੂਰ ਅੱਗੇ ਆ ਕੇ ਸੇਵਾ ਕਰੋ, ਜ਼ਰੂਰ ਦੇਖੋ ਤਾਂ ਜੋ ਛੋਟੇ ਛੋਟੇ ਬੱਚਿਆ ਲਈ ਕੋਈ ਪ੍ਰਬੰਧ ਕੀਤਾ ਜਾ ਸਕੇ

Address

Delhi Gate
Ferozepur
152002

Telephone

+918198891110

Website

Alerts

Be the first to know and let us send you an email when Guru Nanak Bhalai and welfare society-Reg posts news and promotions. Your email address will not be used for any other purpose, and you can unsubscribe at any time.

Share