Sri Ram Natak Manch Regd. Doraha

Sri Ram Natak Manch Regd. Doraha Contact information, map and directions, contact form, opening hours, services, ratings, photos, videos and announcements from Sri Ram Natak Manch Regd. Doraha, Religious organisation, near Sri Bhadrkali Mandir, Doraha.

26/03/2024
29/03/2023

ਜੈ ਸ਼੍ਰੀ ਰਾਮ।ਕੱਲ ਲਾਗਵਾਓ ਜੀ ਸਾਰੇ ਸ਼੍ਰੀ ਰਾਮ ਭਗਤ ਹਾਜਰੀ।

ਸ੍ਰੀ ਰਾਮ ਨਾਟਕ ਮੰਚ ਰਜਿ ਦੋਰਾਹਾ , ਦੋਰਾਹਾ ਸਨਾਤਨ ਸਮਿਤੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਦੇ ਪਾਵਨ ਤਿਉਹਾਰ ਦੇ ਸ਼ੁੱਭ ਮੌ...
26/03/2023

ਸ੍ਰੀ ਰਾਮ ਨਾਟਕ ਮੰਚ ਰਜਿ ਦੋਰਾਹਾ , ਦੋਰਾਹਾ ਸਨਾਤਨ ਸਮਿਤੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਦੇ ਪਾਵਨ ਤਿਉਹਾਰ ਦੇ ਸ਼ੁੱਭ ਮੌਕੇ ਸ੍ਰੀ ਰਾਮ ਸ਼ੋਭਾ ਯਾਤਰਾ ਮਿਤੀ 30 ਮਾਰਚ ਦਿਨ ਵੀਰਵਾਰ ਨੂੰ ਦੁਪਹਿਰ 1:30 ਵਜੇ ਸ਼ਿਵ ਦਿਆਲਾ ਮੰਦਿਰ ਅੜੈਚਾਂ ਰੋਡ ਦੋਰਾਹਾ ਤੋਂ ਕੱਢੀ ਜਾ ਰਹੀ ਹੈ । ਇਸ ਮੌਕੇ ਨਵੀਨ ਕਪਿਲਾ ਸ਼ੈਲੀ, ਪ੍ਰਧਾਨ ਦਿਨੇਸ਼ ਨਾਰਦ, ਸੋਨੂੰ ਸਰਾਓ, ਰਾਜਵੀਰ ਸਿੰਘ, ਹਰਜੀਤ ਸਿੰਘ ਮੰਗਾ, ਸੋਸ਼ਲ ਵਰਕਰ ਮੋਹਣ ਲਾਲ, ਚੈਅਰਮੈਨ ਵਿਕਾਸ ਸਰਮਾ, ਸੁਨੀਲ ਦੱਤ ਪ੍ਰਧਾਨ ਦੋਰਾਹਾ ਸਨਾਤਨ ਸੰਮਿਤੀ, ਪੰਕਜ ਐਗਰਿਸ ਲਾਲੀ ਆਦਿ ਹਾਜ਼ਰ ਸਨ ।

ਜੈ ਸ਼੍ਰੀ ਰਾਮ
26/03/2023

ਜੈ ਸ਼੍ਰੀ ਰਾਮ

ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਵੀਰਾਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ।
24/10/2022

ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਵੀਰਾਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ।

ਸ੍ਰੀ ਰਾਮ ਨਾਟਕ ਮੰਚ(ਰਜਿ.) ਦੋਰਾਹਾ ਆਪਣੇ ਕੀਤੇ ਵਾਅਦੇ ਅਨੁਸਾਰ ਸ਼ਹਿਰਵਾਸੀਆਂ,ਦੋਸਤਾਂ ਤੇ ਵਿਦੇਸ਼ ਵਿੱਚ ਵਸਦੇ ਵੀਰਾਂ ਵਲੋਂ ਸਹਿਯੋਗ ਵਜੋਂ ਭੇਜੇ ਆ...
21/10/2022

ਸ੍ਰੀ ਰਾਮ ਨਾਟਕ ਮੰਚ(ਰਜਿ.) ਦੋਰਾਹਾ ਆਪਣੇ ਕੀਤੇ ਵਾਅਦੇ ਅਨੁਸਾਰ ਸ਼ਹਿਰਵਾਸੀਆਂ,ਦੋਸਤਾਂ ਤੇ ਵਿਦੇਸ਼ ਵਿੱਚ ਵਸਦੇ ਵੀਰਾਂ ਵਲੋਂ ਸਹਿਯੋਗ ਵਜੋਂ ਭੇਜੇ ਆਪਣੀ ਨੇਕ ਕਮਾਈ ਦੇ ਇੱਕ ਇੱਕ ਪੈਸੇ ਦਾ ਸ੍ਰੀ ਰਾਮਲੀਲਾ ਅਤੇ ਦੁਸਹਿਰੇ ਤੇ ਕੀਤੇ ਖ਼ਰਚ ਦਾ ਹਿਸਾਬ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਤੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੈ ਤੇ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਸਹਿਯੋਗ ਦੀ ਆਸ ਕਰਦਾ ਹੈ।

07/10/2022

ਸ੍ਰੀ ਰਾਮ ਨਾਟਕ ਮੰਚ(ਰਜਿ.)ਦੋਰਾਹਾ ਸ੍ਰੀ ਰਾਮਲੀਲਾ ਅਤੇ ਦੁਸਹਿਰੇ ਵਿੱਚ ਪੂਰਨ ਸਹਿਯੋਗ ਦੇਣ ਲਈ ਸਮੂਹ ਸ਼ਹਿਰ ਵਾਸੀਆਂ ਦਾ ਦਿਲ ਦੀਆਂ ਗਹਿਰਾਇਆਂ ਤੋਂ ਧੰਨਵਾਦ ਕਰਦਾ ਹੈ ਅਤੇ ਜਲਦੀ ਹੀ ਮੰਚ ਵਲੋਂ ਸਾਰਾ ਹਿਸਾਬ ਕਿਤਾਬ ਜਨਤਕ ਕੀਤਾ ਜਾਵੇਗਾ ਕਿਓਂਕਿ ਹਰ ਵਿਅਕਤੀ ਨੇ ਆਪਣੀ ਨੇਕ ਕਮਾਈ ਵਿਚੋਂ ਇਸ ਧਾਰਮਿਕ ਕਾਰਜ ਲਈ ਰਾਸ਼ੀ ਪ੍ਰਭੂ ਸ੍ਰੀ ਰਾਮ ਦੇ ਨਾਮ ਤੇ ਦਿੱਤੀ ਸੀ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਸਾਂਝੇ ਤਿਓਹਾਰ ਲਈ ਇਕੱਠੇ ਕੀਤੇ ਇੱਕ ਇੱਕ ਪੈਸੇ ਦਾ ਹਿਸਾਬ ਸ਼ਹਿਰਵਾਸੀਆਂ ਨੂੰ ਦਿੱਤਾ ਜਾਵੇ।ਜਲਦ ਹੀ ਸਾਰਾ ਹਿਸਾਬ ਲੈ ਕੇ ਆਪ ਦੇ ਸਨਮੁੱਖ ਹਾਜ਼ਰ ਹੋਵਾਂਗੇ।ਇੱਕ ਵਾਰ ਫੇਰ ਸਾਰੇ ਸ਼ਹਿਰਵਾਸੀਆਂ ਦਾ ਬਹੁਤ ਬਹੁਤ ਧੰਨਵਾਦ।ਜੈ ਸ਼੍ਰੀ ਰਾਮ

06/10/2022

ਦੁਸਹਿਰੇ ਤੇ ਸ਼ਹਿਰਵਾਸੀ ਜਸ਼ਨ ਮਨਾਉਂਦੇ ਹੋਏ।

ਰਾਵਣ ਦੇਹਨ ਤੋਂ ਪਹਿਲਾਂ ਸ੍ਰੀ ਰਾਮ ਨਾਟਕ ਮੰਚ ਦੇ ਸੇਵਾਦਾਰ।
06/10/2022

ਰਾਵਣ ਦੇਹਨ ਤੋਂ ਪਹਿਲਾਂ ਸ੍ਰੀ ਰਾਮ ਨਾਟਕ ਮੰਚ ਦੇ ਸੇਵਾਦਾਰ।

Address

Near Sri Bhadrkali Mandir
Doraha
141421

Telephone

+919876000161

Website

Alerts

Be the first to know and let us send you an email when Sri Ram Natak Manch Regd. Doraha posts news and promotions. Your email address will not be used for any other purpose, and you can unsubscribe at any time.

Share