WAHOE Temple

WAHOE Temple The Wahoe teaches that a Wahoe “Temple of Blessings” should be a space for people of all religions.

“ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ - 🙏🏻💞🙏🏻”
19/07/2024

“ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ - 🙏🏻💞🙏🏻”

“ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥ ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥You...
09/07/2024

“ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥ ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥

Your Value cannot be appraised; I have seen and tested everything. By speaking, His Depth cannot be found. Abiding in truth, honor is obtained. Through the Guru's Teachings, I praise You; otherwise, I cannot describe Your Value - 🙏🏻💞🙏🏻”.

05/07/2024

“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥

Everyone makes mistakes; only the Guru and the Creator are infallible. One who instructs his mind with the Guru's Teachings comes to embrace love for the Lord. O , do not forget the Truth; you shall receive the Infinite Word of the Shabad - 🙏🏻💞🙏🏻”.

“ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥ - 🙏🏻💞🙏🏻...
03/07/2024

“ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥ - 🙏🏻💞🙏🏻”.

I sing the Praises of the , the Name of the Lord, with love; I am content with the Word of the Guru's Shabad. Whatever is seen shall pass away. So do not be attached to this false show. Like a traveler in his travels, you have come. Behold the caravan leaving each day - 🙏🏻💞🙏🏻”.

मैं प्रेम से #नाम, प्रभु के नाम का गुणगान करता हूँ; मैं गुरु के वचन से संतुष्ट हूं। जो कुछ भी दिखाई दे रहा है वह समाप्त हो जाएगा। इसलिए इस झूठे दिखावे से ना जुड़ें. अपनी यात्रा में एक यात्री की तरह, तुम आये हो। हर दिन निकलते कारवां को देखो - 🙏🏻💞🙏🏻"

“ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥ ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥ ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥Many pr...
02/07/2024

“ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥ ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥ ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥

Many preach sermons, but without the Guru, understanding is not obtained. If someone receives the Glory of the , he is attuned to truth and blessed with honor. Those who are pleasing to You are good; no one is counterfeit or genuine - 🙏🏻💞🙏🏻”

“ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥If He grants His Gr...
19/06/2024

“ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥

If He grants His Grace, then we obtain it. We cannot find it by our own efforts. Remain attached to the Feet of the Guru, and eradicate selfishness from within. Attuned to Truth, you shall obtain the True One - 🙏🏻💞🙏🏻”.

“Happy Buddha Purnima - 🙏🏻💞🙏🏻”.ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ ਨਿਰਮਲੁ ਨਾਮੁ ਨ ਵ...
24/05/2024

“Happy Buddha Purnima - 🙏🏻💞🙏🏻”.

ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥

True love shall not be broken, if the True Guru is met. Obtaining the wealth of spiritual wisdom, the understanding of the three worlds is acquired. So become a customer of merit, and do not forget the Immaculate , the of the Lord - 🙏🏻💞🙏🏻.

Address

Wahoe Cottage,T-650, L-5, A-1, Street No. 21, Baljeet Nagar
Delhi
110008

Telephone

011 25877688

Alerts

Be the first to know and let us send you an email when WAHOE Temple posts news and promotions. Your email address will not be used for any other purpose, and you can unsubscribe at any time.

Share