Gurudwara Shri Guru Singh Sabha Prashant Vihar

Gurudwara Shri Guru Singh Sabha Prashant Vihar GURUDWARA SHRI GURU SINGH SABHA PRASHANT VIHAR,ROHINI SECTOR14. ONE OF THE OLDEST GURDWARAS IN DELHI

09/04/2026

*ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਨਵੀਂ ਦਿੱਲੀ - ੧੧੦੦੮੫*

ਗੁਰੂ ਰੂਪ ਸਾਧ ਸੰਗਤ ਜੀ
ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਹਿ

ਗੁਰੂ ਪਿਆਰੀ ਸਾਧ ਸੰਗਤ ਜੀ

*ਵਿਸ਼ੇਸ਼ ਦੀਵਾਨ*

*ਪ੍ਰਕਾਸ਼ ਪੁਰਬ ਸ਼ਹੀਦਾ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ੦੯-ਅਪ੍ਰੈਲ-੨੦੨੬ ਵੀਰਵਾਰ ਸ਼ਾਮ ਦਾ ਦੀਵਾਨ*

੦੭.੦੦-੦੮.੦੦ ਕੀਰਤਨ ਭਾਈ ਰਣਜੀਤ ਸਿੰਘ ਜੀ ਹਜੂਰੀ ਰਾਗੀ ਸਿੰਘ

੦੮.੦੦-੦੯.੦੦ ਕੀਰਤਨ ਭਾਈ ਅੰਮ੍ਰਿਤਪਾਲ ਸਿੰਘ ਜੀ ਭਾਈ ਜਸਕੀਰਤ ਸਿੰਘ ਜੀ ਨੂਰ

ਆਪ ਸਾਰਿਆ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਹਾਜਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।

08/04/2026

Address

GURUDWARA SHRI GURU SINGH SABHA PRASHANT VIHAR, ROHINI SECTOR-14
Delhi
110085

Website

Alerts

Be the first to know and let us send you an email when Gurudwara Shri Guru Singh Sabha Prashant Vihar posts news and promotions. Your email address will not be used for any other purpose, and you can unsubscribe at any time.

Share