Rooh Punjabi

Rooh Punjabi ਮੇਰੀ ਫੈਮਿਲੀ ਦੇ ਮੈਂਬਰ ਬਣਨ ਲਈ ਫੌਲੋ ਕਰੋ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ 🙏
26/08/2026

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ 🙏

25/08/2026

100 ਬੋਰੀਆਂ ਖੰਡ ਦੀਆਂ ਭਰ ਕੇ ਗੱਡੀ ਚ ਲੇ ਗਏ ਚੋਰ 😳😂

25/08/2026

ਠੋਕਰ ਵੱਜਣ ਵਾਲੇ ਬੰਦੇ ਨੂੰ ਹਲੂਣਾ ਮਿਲਦਾ ਹੈ । ਕਿ ਜੋ ਤੂੰ ਸੋਚ ਰਿਹਾ ਸੀ ਐਵੇਂ ਨਹੀਂ ਹੈ। 🙏

25/08/2026

ਗੁੱਸੇ ਵਿੱਚ ਕਦੇ ਮਾੜੇ ਬੋਲ ਨਾ ਬੋਲੋ 🙏

14 ਸਿੱਖ ਰੈਜੀਮੈਂਟ ਦੇ ਹੌਲਦਾਰ ਜਗਦੀਪ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨ ਆਪਣੇ ਪਿੱਛੇ 11 ਮਹੀਨੇ ਦੇ...
25/08/2026

14 ਸਿੱਖ ਰੈਜੀਮੈਂਟ ਦੇ ਹੌਲਦਾਰ ਜਗਦੀਪ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨ ਆਪਣੇ ਪਿੱਛੇ 11 ਮਹੀਨੇ ਦੇ ਮਾਸੂਮ ਬੱਚੇ ਨੂੰ ਛੱਡ ਗਏ ਹਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਜੱਦੀ ਪਿੰਡ ਟਿੰਬਰਵਾਲ ਵਿਖੇ ਕੀਤਾ ਜਾਵੇਗਾ। ਸ਼ਹੀਦ ਜਵਾਨ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਕਮੈਂਟ ਵਿੱਚ ਜੈ ਹਿੰਦ ਜ਼ਰੂਰ ਲਿਖੋ!

#𝕗𝕠𝕦𝕛𝕚

25/08/2026

ਲਾੜਾ ਲੱਗਦਾ ਗੁੱਸੇ ਚ ਆ ਗਿਆ 😂

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਨਾ ਉਹ ਕੱਲ੍ਹ ਡਰੇ ਸਨ ਅਤੇ ਨਾ ਹੀ ਅੱਜ ...
25/08/2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਨਾ ਉਹ ਕੱਲ੍ਹ ਡਰੇ ਸਨ ਅਤੇ ਨਾ ਹੀ ਅੱਜ ਡਰਦੇ ਹਨ। ਉਨ੍ਹਾਂ ਕਿਹਾ ਕਿ ਉਹ ਜਿਹੜੇ ਇਨਸਾਨ ਨਾਲ ਰਹਿ ਰਹੇ ਹਨ, ਡਰ ਤਾਂ ਉਨ੍ਹਾਂ ਦੇ ਪਹਿਲਾਂ ਹੀ ਨਿਕਲ ਚੁੱਕੇ ਹਨ। ਇਸ ਬੇਬਾਕ ਬਿਆਨ 'ਤੇ ਆਪਣੀ ਰਾਏ ਕਮੈਂਟ ਵਿੱਚ ਦੱਸੋ!

ਰੂਸੀ ਮਹਿਲਾ ਨੇ ਜਪੁਜੀ ਸਾਹਿਬ ਤੇ ਜਾਪੁ ਸਾਹਿਬ ਲਿਖਿਆ ਰਸ਼ੀਅਨ ਭਾਸ਼ਾ ਵਿਚ 🙏
25/08/2026

ਰੂਸੀ ਮਹਿਲਾ ਨੇ ਜਪੁਜੀ ਸਾਹਿਬ ਤੇ ਜਾਪੁ ਸਾਹਿਬ ਲਿਖਿਆ ਰਸ਼ੀਅਨ ਭਾਸ਼ਾ ਵਿਚ 🙏

ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਗੱਲ ਹੋਈ। ਵਾਹਿਗੁਰੂ ਜੀ ਕਿਰਪਾ ਕਰਿਉ।🙏
24/08/2026

ਬਹੁਤ ਹੀ ਮੰਦਭਾਗੀ ਤੇ ਦੁੱਖਦਾਈ ਗੱਲ ਹੋਈ। ਵਾਹਿਗੁਰੂ ਜੀ ਕਿਰਪਾ ਕਰਿਉ।🙏

Address

Delhi

Website

Alerts

Be the first to know and let us send you an email when Rooh Punjabi posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Rooh Punjabi:

Shortcuts

Share