Gurudwara Guru Singh Sabha Sec 22 Rohini

Gurudwara Guru Singh Sabha Sec 22 Rohini Gurudwara Shri Guru Singh Sabha Sector 22 Rohini Delhi

ਆਪ ਸਭ ਸੰਗਤਾਂ ਨੂੰ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ  ਜੀ ਦੇ ਪ੍ਰਕਾਸ਼ ਪੁਰਬ...
06/08/2026

ਆਪ ਸਭ ਸੰਗਤਾਂ ਨੂੰ ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ।

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ।।

ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ   ਸ਼ਹੀਦਾਂ ਦੇ ਸਰਤਾਜ , ਸ਼ਾਂਤੀ ਦੇ ਪੁੰਜ , ਬਾਣੀ ਦੇ ਬੋਹਿਤ , ਪੰਜਵੇ ਨਾਨਕ ਸਾਹਿਬ ਸ਼੍ਰ...
17/06/2026

ਜਪਿਓ ਜਿਨ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨ ਗਰਭ ਨ ਆਇਓ

ਸ਼ਹੀਦਾਂ ਦੇ ਸਰਤਾਜ , ਸ਼ਾਂਤੀ ਦੇ ਪੁੰਜ , ਬਾਣੀ ਦੇ ਬੋਹਿਤ , ਪੰਜਵੇ ਨਾਨਕ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅੱਜ ਸਹੀਦੀ ਦਿਹਾੜਾ ਹੈ ਜੀ । ਸ਼ਹੀਦਾਂ ਨੂੰ ਕੋਟੀ ਕੋਟ ਪ੍ਰਣਾਮ ਜੀ ।

🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏

ਦੂਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੇਵਾ,ਸਿਮਰਨ ਅਤੇ ਸਹਿਣ...
17/04/2026

ਦੂਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ 'ਚ ਰਹਿਣ ਦਾ ਸੰਦੇਸ਼ ਦਿੱਤਾ।

Dhudh Da Langer
27/12/2025

Dhudh Da Langer

09/11/2025
Kirtan Darbar from G. Sis Ganj Sahib, Delhi | Sis Ganj Sahib LIVE, 18.07.2025 ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ  ਤੋਂ ਕੀਰਤਨ ਦ...
18/07/2025

Kirtan Darbar from G. Sis Ganj Sahib, Delhi | Sis Ganj Sahib LIVE, 18.07.2025
ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਣ | LIVE Kirtan Darbar from Gurdwara Sis Ganj Sahib, Delhi | ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ | Dedicated to Parkash Gurpurab Sri Guru HarKrishan Sahib Ji |

"ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟਿ ਕੇ ਮੂਰਤਿ ਹਰਿਗੋਬਿੰਦ ਸਵਾਰੀ ।। ਅੱਜ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ਼੍ਰੀ ਗ...
11/06/2025

"ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ
ਅਰਜਨ ਕਾਇਆ ਪਲਟਿ ਕੇ ਮੂਰਤਿ ਹਰਿਗੋਬਿੰਦ ਸਵਾਰੀ ।।

ਅੱਜ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਜੀ ।

ਸਾਰੀ ਸਾਧ ਸੰਗਤ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।

🙏ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ🙏
🙏धन धन श्री गुरु हरगोविन्द साहिब जी🙏
🙏Dhan Dhan Sri Guru Hargobind Ji🙏

Address

Delhi
110086

Website

Alerts

Be the first to know and let us send you an email when Gurudwara Guru Singh Sabha Sec 22 Rohini posts news and promotions. Your email address will not be used for any other purpose, and you can unsubscribe at any time.

Shortcuts

Share