Sardar Dastar Academy Dasuya

Sardar Dastar Academy Dasuya waheguru ji ka khalsa ,waheguru ji ki fateh,

ithe har tarhaan di pagg di sikhlaai free diti jandi hai, ph 8054781667

le lo a ki aaaaaaa :D
02/04/2014

le lo a ki aaaaaaa :D

ਐਵੇ ਲੋਕੀ ਕਹਿੰਦੇ ਕੀ "ਗਰੂਰ ਵਿੱਚ ਰਹਿਨੇ ਆ",ਅਸੀਂ ਤਾ ਜੀ ਆਪਣੇ ਸਰੂਰ ਵਿੱਚ ਰਹਿਨੇ ਆ...                                             ...
02/04/2014

ਐਵੇ ਲੋਕੀ ਕਹਿੰਦੇ ਕੀ "ਗਰੂਰ ਵਿੱਚ ਰਹਿਨੇ ਆ",
ਅਸੀਂ ਤਾ ਜੀ ਆਪਣੇ ਸਰੂਰ ਵਿੱਚ ਰਹਿਨੇ ਆ... - -PAGE LIKE KARO G

ਜੇ ਕਾਇਮ ਰੱਖਣਾ ਏਂ ਜੱਗ ਤੇ ਪੰਜਾਬੀਆਂ ਦੇ ਰਾਜ ਨੂੰ, ਤਾਂ ਕਦੇ ਸਿਰ ਤੋਂ ਨਾ ਦੂਰ ਕਰਿਓ ਅਨਮੋਲ "ਪੱਗ" ਤਾਜ ਨੂ ....page like karo ji
01/04/2014

ਜੇ ਕਾਇਮ ਰੱਖਣਾ ਏਂ ਜੱਗ ਤੇ ਪੰਜਾਬੀਆਂ ਦੇ ਰਾਜ ਨੂੰ,
ਤਾਂ ਕਦੇ ਸਿਰ ਤੋਂ ਨਾ ਦੂਰ ਕਰਿਓ ਅਨਮੋਲ "ਪੱਗ" ਤਾਜ ਨੂ ....page like karo ji

ਗੁਰੂ ਸਾਹਿਬ ਦੇ ਪੰਜ ਪਿਆਰੇ                                                                                                 ...
01/04/2014

ਗੁਰੂ ਸਾਹਿਬ ਦੇ ਪੰਜ ਪਿਆਰੇ S SHARE KARO G

ਪੜ ਲੈਣਾ ਇਤਿਹਾਸ ਜੇ ਵਾਕਿਫ ਨਹੀਂ ਸਾਡੇਕਿਰਦਾਰਾਂ ਤੋਂ....ਸੂਰਮਿਆਂ ਦੀ ਨਸਲ ਪਹਿਚਾਣੀ ਜਾਏ ਲਹੂ ਦੀਆਂਧਾਰਾਂ ਤੋਂ....ਜਿੰਦਗੀ ਜਿਓੂਣ ਦਾ ਢੰਗ ਪੁੱ...
31/03/2014

ਪੜ ਲੈਣਾ ਇਤਿਹਾਸ ਜੇ ਵਾਕਿਫ ਨਹੀਂ ਸਾਡੇ
ਕਿਰਦਾਰਾਂ ਤੋਂ....
ਸੂਰਮਿਆਂ ਦੀ ਨਸਲ ਪਹਿਚਾਣੀ ਜਾਏ ਲਹੂ ਦੀਆਂ
ਧਾਰਾਂ ਤੋਂ....
ਜਿੰਦਗੀ ਜਿਓੂਣ ਦਾ ਢੰਗ ਪੁੱਛੋ ਸਾਬਤ ਸੂਰਤ
ਸਰਦਾਰਾਂ ਤੋਂ..

26/03/2014

JEHRE VEER PAGG SIKHAN LAYI KISE KAARAN TIME NAHI KAD PAUNDE OH IS VIDEO NU VEKH KE GHAR BAITHE KOSHISH KAR SAKDE HUN...................WAHEGURU JI KA KHALSA WAHEGURU JI KI FATEH

Jehre mere veer pagg banan nu bojh samajhde ne,Te hair cut karva dinde neoh veer iss veer nu dekhan jo ki sirf ik hath n...
12/03/2014

Jehre mere veer pagg banan nu bojh samajhde ne,
Te hair cut karva dinde ne

oh veer iss veer nu dekhan jo ki sirf ik hath naal bahut
hi sohni Dastar sajaunde ne

Salute to this man WAHEGURU BLESS U///

11/03/2014
ਜਿਥੇ ਇਤਰਾਂ ਦੇ ਵਗਦੇ ਨੇ ਚੋਨੀ ਓਥੇ ਮੇਰਾ ਯਾਰ ਵੱਸਦਾਜਿਥੋਂ ਲੰਘਦੀ ਏ ਪੌਣ ਵੀ ਖਲੋਨੀ ਓਥੇ ਮੇਰਾ ਯਾਰ ਵੱਸਦਾ .............kida lggi pic sa...
11/03/2014

ਜਿਥੇ ਇਤਰਾਂ ਦੇ ਵਗਦੇ ਨੇ ਚੋ
ਨੀ ਓਥੇ ਮੇਰਾ ਯਾਰ ਵੱਸਦਾ
ਜਿਥੋਂ ਲੰਘਦੀ ਏ ਪੌਣ ਵੀ ਖਲੋ
ਨੀ ਓਥੇ ਮੇਰਾ ਯਾਰ ਵੱਸਦਾ .............

kida lggi pic sade shote weer di??????

ਪਟਿਆਲਾ ਸ਼ਾਹੀ ਪੱਗ ਊਤੌ ਮੁੱਛ ਲਾਊਦੀ ਅੱਗ ਟੋਹਰ ਵੇਖ ਸਰਦਾਰਦੀ॥
11/03/2014

ਪਟਿਆਲਾ ਸ਼ਾਹੀ ਪੱਗ ਊਤੌ ਮੁੱਛ ਲਾਊਦੀ ਅੱਗ ਟੋਹਰ ਵੇਖ ਸਰਦਾਰ
ਦੀ॥

Address

Keharwali <gurudwara Singh Sabha Kharwali>
Dasuya
DASUYA,PUNJAB,

Telephone

8054525759

Website

Alerts

Be the first to know and let us send you an email when Sardar Dastar Academy Dasuya posts news and promotions. Your email address will not be used for any other purpose, and you can unsubscribe at any time.

Share