07/02/2023
ਭਲਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਜੋ ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਹਨ ਰਿਹਾਅ ਹੋ ਕੇ ਆ ਰਹੇ ਹਨ ਕਿਉਂਕਿ ਵਿਰੋਧੀ ਧਿਰਾਂ ਵਲੋਂ ਬੇਹੱਦ ਬੇਬੁਨਿਆਦ ਇਲਜ਼ਾਮ ਲਗਾ ਕੇ ਕੇਸ ਦਰਜ ਕਰਵਾਏ ਸਨ ਉਨ੍ਹਾਂ ਚੋਂ ਰਿਹਾਈ ਹੋਣ ਤੇ ਵੱਖ-ਵੱਖ ਹਲਕਿਆਂ ਤੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂਆਂ ਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣ ਵਾਲ਼ੇ, ਇਨਸਾਫ ਪਸੰਦ ਲੋਕਾਂ ਵਲੋਂ ਬੜੇ ਭਰਵੇਂ ਇਕੱਠਾ ਨਾਲ ਬਰਨਾਲਾ ਤੋਂ ਵਾਇਆ ਹਲਕਾ ਰਾਏਕੋਟ ਤੋਂ ਹਲਕਾ ਦਾਖਾ ਮੁਲਾਂਪੁਰ ਤੋਂ ਲੁਧਿਆਣਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਸ਼ੁਕਰਾਨਾ ਕਰਨ ਉਪਰੰਤ ਆਪਣੇ ਘਰ ਤੇ ਦਫ਼ਤਰਾਂ ਚ ਪੁੱਜਣ ਗੇ ਜਿਥੇ ਲੋਕਾਂ ਦੀਆਂ ਭਾਵਨਾਵਾਂ ਸਮਝਦੇ ਤੇ ਸਮਸਿਆਵਾਂ ਦੇ ਹੱਲ ਲਈ ਤੱਤਪਰ ਰਹਿਣਗੇ।।
ਹਲਕਾ ਰਾਏਕੋਟ ਤੇ ਹਲਕਾ ਦਾਖਾ , ਹਲਕਾ ਜਗਰਾਉਂ ਵਾਲੇ ਬੈਂਸ ਸਮਰਥਕਾਂ ਨੇ
ਭਰਵੇਂ ਇਕੱਠ ਵੱਲੋਂ ਸ੍ਰ ਸਿਮਰਜੀਤ ਸਿੰਘ ਬੈਂਸ ਦਾ ਸੁਆਗਤ ਕੀਤਾ ਜਾਵੇਗਾ ਹੈ।।
ਹਲਕਾ ਰਾਏਕੋਟ,, ਹਲਕਾ ਦਾਖਾ ਮੁਲਾਂਪੁਰ ਵਿਖੇ।।
👆🏽👆🏽👆🏽👆🏽👆🏽ਵਲੋਂ ਹਲਕਾ ਦਾਖਾ ਦੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਧਾਰਮਿਕ ਪ੍ਰਚਾਰਕ ਜਨਰਲ ਸਕੱਤਰ, ਸੋਸ਼ਲ ਮੀਡੀਆ ਇੰਚਾਰਜ, ਗਿਆਨੀ ਜਸਮਿੰਦਰ ਸਿੰਘ ਸਰਾਂ ਤਲਵੰਡੀ ਖੁਰਦ,
ਲੁਧਿਆਣਾ ਪੰਜਾਬ।।