ब्रह्मचारी श्री गंगा बिशनदास प्राचीन शिव मंदिर भवानीगढ़

  • Home
  • India
  • Bhawanigarh
  • ब्रह्मचारी श्री गंगा बिशनदास प्राचीन शिव मंदिर भवानीगढ़

ब्रह्मचारी श्री गंगा बिशनदास प्राचीन शिव मंदिर भवानीगढ़ Mandir is situated in Bhawanigarh town of Sangrur district in Punjab. It is popularly known as Dipu wala mandir. It is very ancient temple.

08/03/2024
ਅੱਜ ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਿਰ (ਡੀਪੂ ਵਾਲਾ ਮੰਦਿਰ) ਵੱਲੋਂ 1 ਮਾਰਚ 2020 ਨੂੰ ਮੰਦਿਰ ਵਿਖੇ ਹੋਣ ਵਾਲੇ ਮਾਂ ਦੁਰਗਾ...
29/02/2020

ਅੱਜ ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਿਰ (ਡੀਪੂ ਵਾਲਾ ਮੰਦਿਰ) ਵੱਲੋਂ 1 ਮਾਰਚ 2020 ਨੂੰ ਮੰਦਿਰ ਵਿਖੇ ਹੋਣ ਵਾਲੇ ਮਾਂ ਦੁਰਗਾ ਅਤੇ ਰਾਮ ਭਗਤ ਹਨੂੰਮਾਨ ਜੀ ਦੇ ਮੂਰਤੀ ਸਥਾਪਨਾ ਮਹਾਂਉਤਸਵ ਦੇ ਸੰਬੰਧ ਵਿੱਚ ਸ਼ਹਿਰ ਭਵਾਨੀਗੜ੍ਹ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਵੱਖ ਵੱਖ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਈ ਜਗ੍ਹਾ ਵੱਖ ਵੱਖ ਜਥੇਬੰਦੀਆਂ ਵੱਲੋਂ ਪੁਸ਼ਪ ਵਰਖਾ ਅਤੇ ਜਲ-ਪਾਣ ਦੀ ਸੇਵਾ ਕੀਤੀ ਗਈ। ਮਿਤੀ 1 ਮਾਰਚ 2020 ਨੂੰ ਸਵੇਰੇ 10 ਵਜੇ ਮੂਰਤੀ ਸਥਾਪਨਾ ਤੇ ਸ਼ਾਮ ਨੂੰ ਮਹਾਂਮਾਈ ਦਾ ਵਿਸ਼ਾਲ ਜਾਗਰਣ ਹੋਵੇਗਾ।

म्हांशिवरात्री 4 मार्च 2019 की सभी भक्तों को बहुत बहुत वधाई
04/03/2019

म्हांशिवरात्री 4 मार्च 2019 की सभी भक्तों को बहुत बहुत वधाई

Kanwad yatra ka swagat aur shobha yatra
25/02/2017

Kanwad yatra ka swagat aur shobha yatra

Mandir ka sundar sawroop
25/02/2017

Mandir ka sundar sawroop

Address

Royal Estate
Bhawanigarh

Opening Hours

Monday 5am - 11am
4pm - 8pm
Tuesday 5am - 11am
4pm - 8pm
Wednesday 5am - 11am
4pm - 8pm
Thursday 5am - 11am
4pm - 8pm
Friday 5am - 11am
4pm - 8pm
Saturday 5am - 8am
4pm - 8pm
Sunday 5am - 11am
4pm - 8pm

Website

Alerts

Be the first to know and let us send you an email when ब्रह्मचारी श्री गंगा बिशनदास प्राचीन शिव मंदिर भवानीगढ़ posts news and promotions. Your email address will not be used for any other purpose, and you can unsubscribe at any time.

Share

Category