Puratan Gurudwara Baggu Nallah Batote

Puratan Gurudwara Baggu Nallah Batote Gurudwara Yadgaar Sant Mela Singh ji, Sant Rocha Singh ji Pura, Batote

28/04/2023
28/04/2023

ਸਤਿਕਾਰ ਯੋਗ ਸਮੂਹ ਸੰਗਤ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਿਮਰ ਬੇਨਤੀ ਇਸ ਪ੍ਰਕਾਰ ਹੈ ਕਿ ਮੁਹੱਲਾ ਸੰਤ ਰੋਚਾ ਸਿੰਘ ਪੁਰਾ ਬਗੂ ਨਾਲਾ ਬਟੋਤ ਨਿਵਾਸੀ ਸੰਗਤ ਅਤੇ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਪਰਾਲਾ ਕਰਕੇ ਸਥਾਨਿਕ ਪੁਰਾਤਨ ਗੁਰਦੁਆਰਾ ਯਾਦਗਾਰ ਸੰਤ ਭਾਈ ਮੇਲਾ ਸਿੰਘ ਜੀ ਵਿਖੇ 9 ਜੁਲਾਈ 2023 ਐਤਵਾਰ ਨੂੰ ਗੁਰਮਿਤ ਸਮਾਗਮ ਕਰਵਾ ਰਹੇ ਹਨ। ਇਸ ਸਬੰਧ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਇਛੁੱਕ ਸਜਣ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਲੜੀਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੁੰਣ ਉਹ ਹੇਠਾਂ ਦਿਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਬੁਕ ਕਰਵਾ ਸਕਦੇ ਹਨ।
ਬੇਨਤੀ ਕਰਤਾ,
ਗੁਰਦੁਆਰਾ ਪ੍ਰਬੰਧਕ ਕਮੇਟੀ,
ਪੁਰਾਤਨ ਗੁਰਦੁਆਰਾ ਯਾਦਗਾਰ ਸੰਤ ਭਾਈ ਮੇਲਾ ਸਿੰਘ ਜੀ।
ਸੰਤ ਰੋਚਾ ਸਿੰਘ ਪੁਰਾ,
ਬਗੂ ਨਾਲਾ, ਬਟੋਤ।
9419166159
9419166183

Address

Baggu Nallah
Batote
182143

Telephone

+919419166183

Website

Alerts

Be the first to know and let us send you an email when Puratan Gurudwara Baggu Nallah Batote posts news and promotions. Your email address will not be used for any other purpose, and you can unsubscribe at any time.

Share