ਦਸ਼ਮੇਸ਼ ਤਰਨਾ ਦਲ ਮਾਲਵਾ

ਦਸ਼ਮੇਸ਼ ਤਰਨਾ ਦਲ ਮਾਲਵਾ ਮਿਸਲ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ੧੩੦੦ ਘੋੜ ਸਵਾਰ

ਬਾਬਾ ਜੀਵਨ ਸਿੰਘ ਚੌਂਕ, ਨੇੜੇ ਸਦਰ ਥਾਣਾ, ਰਿੰਗ ਰੋਡ, ਬਠਿੰਡਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੁੱਤ ਸਥਾਪਿਤ ਕਰਨ ਦੀ ਪ੍ਰਵਾਨਗੀ ਦੇਣ...
26/08/2026

ਬਾਬਾ ਜੀਵਨ ਸਿੰਘ ਚੌਂਕ, ਨੇੜੇ ਸਦਰ ਥਾਣਾ, ਰਿੰਗ ਰੋਡ, ਬਠਿੰਡਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੁੱਤ ਸਥਾਪਿਤ ਕਰਨ ਦੀ ਪ੍ਰਵਾਨਗੀ ਦੇਣ ਸਬੰਧੀ ।ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਨਹਿੰਗ ਸਿੰਘ ਜਥੇਬੰਦੀ 96 ਕਰੋੜੀ ਖਾਲਸਾ ਦਲ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੀਵਨ ਸਿੰਘ ਚੌਂਕ, ਨੇੜੇ ਸਦਰ ਥਾਣਾ, ਰਿੰਗ ਰੋਡ, ਬਠਿੰਡਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੁੱਤ ਸਥਾਪਿਤ ਕਰਨਾ ਚਾਹੁੰਦੇ ਹਾਂ, ਜਿਸ ਸਬੰਧੀ ਸਾਨੂੰ ਆਪ ਜੀ ਦੀ ਪ੍ਰਵਾਨਗੀ ਦੀ ਜਰੂਰਤ ਹੈ । ਇਸ ਸਬੰਧੀ ਸਾਰਾ ਖਰਚਾ ਸਾਡੀ ਨਿਹੰਗ ਸਿੰਘ ਛਾਉਣੀ ਅਤੇ ਸਮੂਹ ਨਗਰ ਨਿਵਾਸੀ ਕਰਨਗੇ । ਇਸ ਬੁੱਤ ਲਗਾਉਣ ਸਬੰਧੀ ਆਪ ਜੀ ਵੱਲੋਂ ਜਾਰੀ ਸਾਰੀਆਂ ਸ਼ਰਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ ।
ਸੋ ਦਰਖਾਸਤ ਪੇਸ ਕਰਕੇ ਬੇਨਤੀ ਹੈ ਕਿ ਸਾਡੀ ਉਪਰੋਕਤ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਾਬਾ ਜੀਵਨ ਸਿੰਘ ਚੌਂਕ, ਨੇੜੇ ਸਦਰ ਥਾਣਾ, ਰਿੰਗ ਰੋਡ, ਬਠਿੰਡਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੁੱਤ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਜੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।ਕੈਪਸ਼ਨ:

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਬਠਿੰਡਾ ਵਿਖੇ ਬਾਬਾ ਜੀਵਨ ਸਿੰਘ ਚੌਂਕ, ਨੇੜੇ ਸਦਰ ਥਾਣਾ, ਰਿੰਗ ਰੋਡ 'ਤੇ ਬੁੱਤ ਸਥਾਪਿਤ ਕਰਨ ਲਈ ਪ੍ਰਵਾਨਗੀ ਦੀ ਮੰਗ। 🙏⚔️

ਨਿਹੰਗ ਸਿੰਘ ਜਥੇਬੰਦੀ 96 ਕਰੋੜੀ ਖਾਲਸਾ ਦਲ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅੱਗੇ ਬੇਨਤੀ ਪੇਸ਼ ਕੀਤੀ ਗਈ।

ਜੋ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ, ਉਹ ਕੌਮ ਹਮੇਸ਼ਾ ਜਿਉਂਦੀ ਰਹਿੰਦੀ ਹੈ। ⚔️🙏

#ਅਮਰਸ਼ਹੀਦਬਾਬਾਜੀਵਨਸਿੰਘਜੀ #ਬਾਬਾਜੀਵਨਸਿੰਘਚੌਂਕ #ਬਠਿੰਡਾ #ਰੰਗਰੇਟਾਗੁਰੂਕਾਬੇਟਾ #ਸਿੱਖਇਤਿਹਾਸ #ਖਾਲਸਾਪੰਥ #96ਕਰੋੜੀਖਾਲਸਾਦਲ

22/08/2026
07/08/2026

I got over 500 reactions on my posts last week! Thanks everyone for your support! 🎉

07/08/2026

Waheguru Ji Ka Khalsa, Waheguru Ji Ki Fateh! 🙏 Joining the Sangat today in this powerful procession. What's your favorite part of a Nagar Kirtan?

02/08/2026

ਵੀਰੇ ਵਾਲਾ ਜੱਟਾਂ ਹੋਇ ਬੇਈਦਬੀ ਇਨਸਾਫ਼ ਲਈ ਲਗਿਆ ਮੋਰਚਾ ਮਾਨਸਾ ਬਤੀ ਚੋਂਕ 🙏🙏🌹🌹🌹🌹🌹 Part 7

02/08/2026

ਵੀਰੇ ਵਾਲਾ ਜੱਟਾਂ ਹੋਇ ਬੇਈਦਬੀ ਇਨਸਾਫ਼ ਲਈ ਲਗਿਆ ਮੋਰਚਾ ਮਾਨਸਾ ਬਤੀ ਚੋਂਕ 🙏🙏🌹🌹🌹🌹🌹 Part 6

02/08/2026

ਵੀਰੇ ਵਾਲਾ ਜੱਟਾਂ ਹੋਇ ਬੇਈਦਬੀ ਇਨਸਾਫ਼ ਲਈ ਲਗਿਆ ਮੋਰਚਾ ਮਾਨਸਾ ਬਤੀ ਚੋਂਕ 🙏🙏🌹🌹🌹🌹🌹 Part 5

Address

Bathinda

Alerts

Be the first to know and let us send you an email when ਦਸ਼ਮੇਸ਼ ਤਰਨਾ ਦਲ ਮਾਲਵਾ posts news and promotions. Your email address will not be used for any other purpose, and you can unsubscribe at any time.

Shortcuts

Share