Gurdwara Sahib Manal -Barnala

Gurdwara Sahib Manal -Barnala Contact information, map and directions, contact form, opening hours, services, ratings, photos, videos and announcements from Gurdwara Sahib Manal -Barnala, Religious Center, Manal Barnala, Barnala.

22/01/2026

Sewa ਗੁਰਦੁਆਰਾ ਸਾਹਿਬ ਮਨਾਲ ਪੁਰਾਣੀ ਯਾਦ
ਜਤਿੰਦਰ ਸਿੰਘ ਨਾਗਰਾ
Gurdwara Sahib Manal -Barnala



21/01/2026

Waheguru ji
ਜਤਿੰਦਰ ਸਿੰਘ ਨਾਗਰਾ
゚viralシ

20/01/2026

ਗੁਰਦੁਆਰਾ ਸਾਹਿਬ ਮਨਾਲ
゚viralシ


ਜਤਿੰਦਰ ਸਿੰਘ ਨਾਗਰਾ

19/01/2026

ਗੁਰਦੁਆਰਾ ਸਾਹਿਬ ਮਨਾਲ ਸੇਵਾ ਕਰਦੀ ਸੰਗਤ
ਜਤਿੰਦਰ ਸਿੰਘ ਨਾਗਰਾ


18/01/2026

ਗੁਰਦੁਆਰਾ ਸਾਹਿਬ ਮਨਾਲ

4 ਜਨਵਰੀ 2026 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸਾਹਿਬ ਮਨਾਲ ਵਿਖੇ ਸੰਗਤ...
07/01/2026

4 ਜਨਵਰੀ 2026 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸਾਹਿਬ ਮਨਾਲ ਵਿਖੇ
ਸੰਗਤਾ ਦਾ ਬਹੁਤ ਧੰਨਵਾਦ ਜੋ ਸ੍ਰੀ ਅਖੰਡ ਪਾਠਾਂ ਵਿੱਚ ਅਤੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ
ਸਮੂਹ ਸੰਗਤਾਂ ਜਿਨ੍ਹਾਂ ਤਨ ਮਨ ਧਨ ਨਾਲ ਸੇਵਾ ਕੀਤੀ
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਨਗਰ ਵਿੱਚ ਸੁੱਖ ਸਾਂਤੀ ਵਰਤਾਉਣ
ਜੋ ਸੱਜਣ ਮਿੱਤਰ ਪ੍ਰਦੇਸਾਂ ਵਿੱਚ ਰਹਿੰਦੇ ਹਨ ਵਾਹਿਗੁਰੂ ਜੀ ਉਹਨਾ ਦੇ ਅੰਗ ਸੰਗ ਸਹਾਈ ਹੋਣ 🙏🏻


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਪਿੰਡ ਮਨਾਲ ਗੁਰਦੁਆਰਾ ਸਾਹਿਬ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰ...
13/09/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਆਪਣੇ ਪਿੰਡ ਮਨਾਲ ਗੁਰਦੁਆਰਾ ਸਾਹਿਬ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜੀ
ਅਣਮੁੱਲਾ ਇਤਿਹਾਸ ਮਨਾਲ ਦਾ
ਜਲਦੀ ਸ਼ੇਅਰ ਕਰਦੇ ਹਾਂ ਜੀ
@

ਸਰਪੰਚ ਸਾਬ ਦਿਲ ਨਹੀਂ ਛੱਡਣਾ..ਜਿਸਤਰਾਂ ਦੀ ਹਾਕੀ ਸੋਹਣਿਆ ਤੂੰ ਤੇ ਤੇਰੀ ਟੀਮ ਨੇ ਖੇਡੀ ਹੈ ਉਸਨੇ ਕਰੋੜਾਂ ਭਾਰਤੀ ਲੋਕਾਂ ਦੇ ਮਨ ਚ ਠੰਡ ਤਾਂ ਵਰਤਾ...
07/08/2024

ਸਰਪੰਚ ਸਾਬ ਦਿਲ ਨਹੀਂ ਛੱਡਣਾ..
ਜਿਸਤਰਾਂ ਦੀ ਹਾਕੀ ਸੋਹਣਿਆ ਤੂੰ ਤੇ ਤੇਰੀ ਟੀਮ ਨੇ ਖੇਡੀ ਹੈ ਉਸਨੇ ਕਰੋੜਾਂ ਭਾਰਤੀ ਲੋਕਾਂ ਦੇ ਮਨ ਚ ਠੰਡ ਤਾਂ ਵਰਤਾਈ ਹੀ ਹੈ ਪਰ ਉਸਤੋਂ ਵੀ ਵੱਡੀ ਗੱਲ਼ ਹੈ ਦੁਨੀਆ ਦੀ ਇੱਜ਼ਤ ਜਿੱਤ ਲੈਣੀ..
ਭਾਰਤੀ ਹਾਕੀ ਦਾ ਸ਼ਮਲਾ ਏਨਾ ਉੱਚਾ ਹੋ ਗਿਆ ਕਿ ਕੋਈ ਹਲਕੇ ਚ ਨਹੀਂ ਲੈ ਸਕਦਾ.. 40 ਸਾਲ ਬਾਦ ਦੁਨੀਆ ਦੀਆਂ ਟਾਪ ਟੀਮਾਂ ਚ ਸ਼ਾਮਿਲ ਹੋਣਾ ਕੋਈ ਛੋਟੀ ਗੱਲ਼ ਨਹੀਂ..

ਜਾਨ ਹੂਲਵਾਂ ਮੈਚ ਸੀ.. ਆਖ਼ਿਰੀ ਸਕਿੰਟ ਤੱਕ ਵੀ ਮੌਕਾ ਸੀ ਜੇ ਸਮਸ਼ੇਰ ਦਾ ਫਲਿੱਕ ਗੋਲ ਦੇ ਉਪਰੋਂ ਨਾ ਲੰਘਦਾ..
ਕਿਆ ਸ਼ਾਨਦਾਰ ਅਤੇ ਜਾਨਦਾਰ ਹਾਕੀ ਦਾ ਮੁਜ਼ਾਹਰਾ ਕੀਤਾ..
ਬੇਸ਼ੱਕ ਕ੍ਰਿਕਟ ਜਿੰਨੀ ਇੱਜਤ ਅਤੇ ਸਹੂਲਤਾਂ ਨਾ ਮਿਲਣ ਪਰ ਤੁਹਾਡੇ ਵਰਗਾ ਜਜ਼ਬਾ ਵੀ ਕਿਤੇ ਨਹੀਂ ਮਿਲਣਾ..
ਇਹ ਯੋਧਿਆਂ ਦੀ ਖੇਡ ਹੈ.. ਮਾੜੇ ਸਰੀਰ ਅਤੇ ਦਿਲ ਵਾਲੇ ਬੰਦੇ ਦੇ ਵੱਸ ਨਹੀਂ..
ਬਹੁਤ ਸਾਰੇ ਮੁੰਡੇ ਹਾਕੀ ਸਟਿੱਕ ਚੁੱਕਣਗੇ ਕਿਉਂਕ ਹਾਕੀ ਨੂੰ ਪੰਜਾਬ ਹੀ ਬਚਾ ਸਕਦਾ..
ਸਾਰੇ ਟੂਰਨਾਮੈਂਟ ਚ ਤੁਸੀਂ ਵਿਰੋਧੀ ਟੀਮਾਂ ਦਾ ਧੂੰਆਂ ਕੱਢੀ ਰੱਖਿਆ ਹੈ.. ਬੜੇ ਸਾਲਾਂ ਬਾਦ ਲੋਕਾਂ ਨੇ ਜਾਗ ਜਾਗ ਤੁਹਾਡੇ ਮੈਚ ਵੇਖ਼ੇ ਹਨ.. ਬੀਤੀ ਰਾਤ ਵੀ ਪੰਜ ਕਰੋੜ ਲੋਕ ਤਾਂ ਜੀਓ ਸਿਨੇਮੇ ਉੱਤੇ ਅੱਖਾਂ ਗੱਡ ਕੇ ਬੈਠੇ ਸਨ...

ਉੱਠੋ ਸੂਰਮਿਓ.. ਅਜੇ ਖੇਡ ਖ਼ਤਮ ਨਹੀਂ ਹੋਈ..
ਚੱਕ ਦਿਓ ਫੱਟੇ ਸਪੇਨੀਆਂ ਦੇ..ਪਾ ਦਿਓ ਆਠੇ ਅੱਠ ਅਗਸਤ ਨੂੰ..
ਤੁਹਾਡਾ ਬ੍ਰਾਂਜ ਮੈਡਲ ਸਾਡੇ ਲਈ ਸੋਨੇ ਤੋਂ ਵੱਧ ਹੈ..
ਹਰਮਨਪ੍ਰੀਤ ਸਿਹਾਂ 9 ਗੋਲ ਹੋ ਗਏ ਤੇਰੇ... ਦੋ ਹੋਰ ਕਰ ਤਾਂਕਿ ਹਰੇਕ ਟੀਮ ਮੇਟ ਦੇ ਨਾਮ ਇੱਕ ਗੋਲ ਹੋ ਜਾਵੇ..
ਮਾਰੋ ਹੰਬਲਾ...

ਖਾਲਸਾ ਸੋ ਹੈ ਜੋ ਨਿਤ ਕਰੇ ਜੰਗ..

ਗੁਰਬਿੰਦਰ ਸਿੰਘ ਬਾਜਵਾ

17/09/2023

ਮਨਾਲ ਦੇ ਬਾਹਰਲੇ ਸੱਜਣ ਮਿੱਤਰ ਕਰੋ ਦਰਸਨ ਗੁਰਦੁਆਰਾ ਸਾਹਿਬ ਦੇ

ਵਾਹਿਗੁਰੂ ਜੀ
05/09/2023

ਵਾਹਿਗੁਰੂ ਜੀ

Address

Manal Barnala
Barnala

Telephone

+919855982711

Website

Alerts

Be the first to know and let us send you an email when Gurdwara Sahib Manal -Barnala posts news and promotions. Your email address will not be used for any other purpose, and you can unsubscribe at any time.

Share