Baba Gurdev Singh Ji

Baba Gurdev Singh Ji Contact information, map and directions, contact form, opening hours, services, ratings, photos, videos and announcements from Baba Gurdev Singh Ji, Baba Bakala.

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ  ਵਿਖੇ ਬਾਬਾ ਗੁਰਦੇਵ ਸਿੰਘ ਤ੍ਰਸਿੱਕਾ ਵਾਲਿਆਂ ਨੇ ਕਥਾ ਦੀ ਹਾਜਰੀ ਭਰੀ।
27/01/2026

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਵਿਖੇ ਬਾਬਾ ਗੁਰਦੇਵ ਸਿੰਘ ਤ੍ਰਸਿੱਕਾ ਵਾਲਿਆਂ ਨੇ ਕਥਾ ਦੀ ਹਾਜਰੀ ਭਰੀ।

18/01/2026

ਗੁਰਦਵਾਰਾ ਭਗਤਾਂ ਦੇ ਡੇਰਾ ਤਰਸਿੱਕਾ ਵਿਖੇ ਦਸਵੇ ਪਾਤਸਾਹ ਜੀ ਦੇ ਗੁਰਪੁਰਬ ਤੇ ਹਾਜਰੀ,ਰਾਗੀ ਭਾਈ ਬਲਦੇਵ ਸਿੰਘ ਜੀ ਦਮਦਮੀ ਟਕਸਾਲ

14/01/2026

ਮਾਘਿ ਦੀ ਸੰਗਰਾਦ

13/01/2026

ਬਾਬਾ ਅਜਿਤਾ ਰੰਧਾਵਾ ਜੀ ਦਾ ਖੂਹ, ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਵਾਰ ਚਰਨ ਪਾਏ ਹਨ,ਇਹ ਖੂਹ ਡੇਰਾ ਬਾਬਾ ਨਾਨਕ ਵਿਖੇ ਸੁਭਾਏਮਾਨ ਹੈ।

11/01/2026

ਸਰਪੰਚ ਸੁਖਦੇਵ ਸਿੰਘ ਝਲਾੜੀ ਵਾਲਿਆਂ ਦੇ ਭਤੀਜੇ ਕਨੇਡਾ ਨਿਵਾਸੀ ਲਵਪਰੀਤ ਸਿੰਘ ਪੁੱਤਰ ਸ੍ਰ ਜਸਵੰਤ ਸਿੰਘ ਨੇ ਆਪਣੀ ਨਵੀ ਕੋਠੀ ਦੀ ਨੀਂਹ ਬਾਬਾ ਗੁਰਦੇਵ ਸਿੰਘ ਹੁਣਾਂ ਤੋਂ ਰਖਵਾਈ।

06/01/2026

ਸ਼ਹੀਦ ਸਤਵੰਤ ਸਿੰਘ ਅਤੇ ਸਹੀਦ ਕੇਹਰ ਸਿੰਘ ਜੀ ਦੀ 37 ਵੀਂ ਬਰਸੀ ਸਮਾਗਮ ਵਿੱਚ ਬਾਬਾ ਗੁਰਦੇਵ ਸਿੰਘ ਹੁਣਾਂ ਨੇ ਹਾਜਰੀ ਭਰੀ।

31/12/2025
24/12/2025
22/12/2025

ਸਾਕਾ ਚਮਕੌਰ ਸਾਹਿਬ ਦੀ ਕਥਾ,ਵਲੌ ਬਾਬਾ ਗੁਰਦੇਵ ਸਿੰਘ ਤ੍ਰਸਿੱਕਾ ਵਾਲੇ

22/12/2025

ਫਤਹਿਗੜ ਸਾਹਿਬ

16/12/2025

ਭਗਤ ਪ੍ਰੀਤਮ ਸਿੰਘ ਜੀ ਯਾਦਗਾਰੀ ਖੇਡ ਸਟੇਡੀਅਮ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਤ੍ਰਸਿੱਕਾ ਵਲੋਂ ਗੁਰਦਵਾਰਾ ਭਗਤਾਂ ਦਾ ਡੇਰਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਤੋਂ ਟੱਪ ਲਵਾ ਕੇ ਕੀਤੀ ਗਈ,ਦਾਣਾ ਮੰਡੀ ਤ੍ਰਸਿੱਕਾ ਦੇ ਨਜਦੀਕ ਸਟੇਡੀਅਮ ਦਾ ਕੰਮ ਸ਼ੁਰੂ ਹੋਇਆ।

Address

Baba Bakala

Website

Alerts

Be the first to know and let us send you an email when Baba Gurdev Singh Ji posts news and promotions. Your email address will not be used for any other purpose, and you can unsubscribe at any time.

Share