26/06/2024
ਅੱਜ ਮਿਤੀ 25-06-24 ਨੂੰ “ਗੁਰਦੁਆਰਾ ਸ੍ਰੀ ਬਾਉਲੀ ਸਾਹਿਬ”, ‘ਸ੍ਰੀ ਗੋਇੰਦਵਾਲ ਸਾਹਿਬ’ ਵਿੱਖੇ ਤਿੱਜੇ ਲੈਂਟਰ ਦੀ ਸੇਵਾ ਮੁਕੰਮਲ ਕਰ ਦਿੱਤੀ ਗਈ ਹੈ ਜੀ, ਇੱਹ ਸੇਵਾ “ਸ਼੍ਰੋਮਣੀ ਕਮੇਟੀ” ਅਤੇ ਆਪ ਸਾਧ ‘ਸੰਗਤਾਂ’ ਦੇ ਸਹਿਯੋਗ ਦੇ ਨਾਲ ਜਥੇ: “ਬਾਬਾ ਕਸ਼ਮੀਰ ਸਿੰਘ ਜੀ” ਭੂਰੀ ਵਾਲੇ, “ਬਾਬਾ ਸੁੱਖਵਿੰਦਰ ਸਿੰਘ ਜੀ” ਭੂਰੀ ਵਾਲੇ’ ਵੱਲੋ ਕੀਤੀ ਗਈ ਹੈ ਜੀ।।
ਸੰਪ੍ਰਦਾਇ:- ਡੇਰਾ ਕਾਰ ਸੇਵਾ ਭੂਰੀ ਵਾਲੇ ਨਿਰਮਲੇ ਤਪੋਬਨ, ਤਰਨ-ਤਾਰਨ ਰੋਡ, ਸ੍ਰੀ ਅਮ੍ਰਿਤਸਰ ਸਾਹਿਬ
🙏