24/08/2026
ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 25 ਅਗਸਤ 2026 (09 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ, ਭਾਈ ਸਤਨਾਮ ਸਿੰਘ ਜੀ ਜਵੱਦੀ, ਹਜ਼ੂਰੀ ਕੀਰਤਨੀ ਜਥਾ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਬਿਲਾਵਲੁ ਕੀਰਤਨ ਚਾਉਕੀ (ਸਵੇਰੇ 6:40 ਤੋਂ 8:00 ਵਜੇ ਤੱਕ) ਦੀ ਹਾਜ਼ਰੀ ਭਰਨਗੇ ਜੀ ॥ ਪੀਟੀਸੀ ਪੰਜਾਬੀ, ਪੀਟੀਸੀ ਨਿਊਜ ਅਤੇ ਇੰਟਰਨੈਟ (www.sgpc.net, SGPC Amritsar) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: ਮਨਜੀਤ ਸਿੰਘ ਜੀ (Manjeet Arts). https://youtube.com/?si=CedUG6hGhp0LIij1
https://youtube.com/