ਪੰਥਕ ਸਰਪ੍ਰਸਤੀ - Panthak Sarprasti

ਪੰਥਕ  ਸਰਪ੍ਰਸਤੀ - Panthak Sarprasti ਪੰਥਕ ਸਰਪ੍ਰਸਤੀ - Panthak Sarprasti

ਪੰਥਕ  ਸਰਪ੍ਰਸਤੀ - Panthak Sarprasti
13/05/2026

ਪੰਥਕ ਸਰਪ੍ਰਸਤੀ - Panthak Sarprasti

12/05/2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੀ ਇਕ ਅਹਿਮ ਮੀਟਿੰਗ 15 ਮਈ ਨੂੰ 11 ਵਜੇ ਵਿਕਟੋਰੀਆ ਪੈਲੇਸ, ਨੇੜੇ ਬਾਠ ਕਾਸਲ ਜੀ ਟੀ ਰੋਡ ਜਲੰਧਰ ਵਿਖੇ ਰੱਖੀ ਗਈ ਹੈ। ਜਿਸ ਵਿੱਚ ਪਾਰਟੀ ਦੇ ਸਾਰੇ ਸੂਬਾ ਪੱਧਰੀ ਅਹੁਦੇਦਾਰ, ਕੋਰ ਕਮੇਟੀ ਮੈਂਬਰ, ਵਰਕਿੰਗ ਕਮੇਟੀ ਮੈਂਬਰ, ਸਿਆਸੀ ਮਾਮਲਿਆ ਬਾਰੇ ਕਮੇਟੀ ਮੈਂਬਰ, ਸਿਆਸੀ ਤਾਲਮੇਲ ਕਮੇਟੀ, ਸਾਰੇ ਐਸਜੀਪੀਸੀ ਮੈਂਬਰ, ਸਮੂਹ ਬੁਲਾਰੇ, ਸਟੇਟ ਡੈਲੀਗੇਟ ਅਤੇ ਸਮੂਹ ਜਿਲਾ ਪ੍ਰਧਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਆ ਰਹੀਆਂ 2027 ਦੀਆ ਵਿਧਾਨ ਸਭਾ ਦੀਆਂ ਚੋਣਾਂ ਲਈ ਲਾਮਬੱਧੀ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਲਈ ਸੰਘਰਸ਼ ਵਿੱਢਣ ਬਾਰੇ ਅਤੇ ਪੰਥ ਤੇ ਪੰਜਾਬ ਦੇ ਅਹਿਮ ਮੁੱਦਿਆ ਤੇ ਚਰਚਾ ਹੋਵੇਗੀ। ਆਪ ਸਭ ਪਾਰਟੀ ਦੀਆਂ ਗਤੀਵਿਧੀਆ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਉਸਾਰੂ ਸੁਝਾਅ ਲਿਖਤੀ ਰੂਪ ਚ ਲਿਆ ਕੇ ਵੀ ਪਾਰਟੀ ਪ੍ਰਧਾਨ ਨੂੰ ਦੇ ਸਕਦੇ ਹੋ ਜੋ ਸਾਡੇ ਲਈ ਬਹੁਤ ਅਹਿਮ ਹੋਣਗੇ। ਸਮੇ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।
ਧੰਨਵਾਦ ਸਹਿਤ
ਜਗਜੀਤ ਸਿੰਘ ਕੋਹਲੀ
ਦਫ਼ਤਰ ਸਕਤਰ
9872700939

12/05/2026

09/04/2026

ਰਾਜਸਥਾਨ ਨੂੰ ਪਾਣੀ ਤਾਂ ਪਹਿਲਾਂ ਤੋਂ ਜਾ ਰਿਹਾ ਹੈ,
ਪੰਜ-ਪੰਜ ਸਾਲ ਦੀਆਂ ਤਿੰਨ ਸਰਕਾਰਾਂ ਸੁਖਬੀਰ ਨੇ ਹੰਢਾਈਆਂ ਹਨ, ਉਦੋਂ ਪਾਣੀ ਕਿਉਂ ਨਾ ਰੋਕਿਆ- ਸ ਇਕਬਾਲ ਸਿੰਘ ਝੂੰਦਾਂ

01/04/2026

ਜੇ ਠੱਗਾਂ ਨੇ ਪੰਚਾਇਤ ਬਣਾ ਲਈ ਹੈ ਤਾਂ ਸਾਧੂਆਂ ਨੂੰ ਵੀ ਮੰਡਲੀ ਬਣਾ ਲੈਣੀ ਚਾਹੀਦੀ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਓਟ ਆਸਰਾ ਲੈ ਕੇ ਪੰਥ ਅਤੇ ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਚੱਲੇ ਹਾਂ, ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਭਲਾਈ ਲਈ ਸਾਡਾ ਸਾਥ ਦਿਓ - ਗਿਆਨੀ ਹਰਪ੍ਰੀਤ ਸਿੰਘ।

31/03/2026
31/03/2026

ਆਪਣੇ ਧਰਮ ਦੇ ਪ੍ਰਤੀ ਪੱਕੇ ਰਹਿਣਾ ਇਨਸਾਨ ਲਈ ਅਹਿਮ ਗੱਲ ਹੈ ,ਭਾਵੇ ਧਰਮ ਕੋਈ ਵੀ ਹੋਵੇ- ਗਿਆਨੀ ਹਰਪ੍ਰੀਤ ਸਿੰਘ

ਖੁਦ ਨੂੰ ਆਮ ਆਦਮੀ ਅਤੇ ਇਮਾਨਦਾਰ ਦੇ ਮਖੌਟੇ ਨਾਲ ਪੇਸ਼ ਕਰਕੇ ਪੰਜਾਬੀਆਂ ਨੂੰ ਠੱਗਣ ਵਾਲੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਦੌਰ ਦੀ ਐਸ਼-ਪ੍ਰ...
25/03/2026

ਖੁਦ ਨੂੰ ਆਮ ਆਦਮੀ ਅਤੇ ਇਮਾਨਦਾਰ ਦੇ ਮਖੌਟੇ ਨਾਲ ਪੇਸ਼ ਕਰਕੇ ਪੰਜਾਬੀਆਂ ਨੂੰ ਠੱਗਣ ਵਾਲੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਦੌਰ ਦੀ ਐਸ਼-ਪ੍ਰਸਤੀ ਬਾਰੇ ਹੁਣ ਖੁਲਾਸੇ ਸਾਹਮਣੇ ਆ ਰਹੇ ਹਨ।
Comptroller and Auditor General of India (CAG) ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਘਰ ਦੀ ਮੁਰੰਮਤ ‘ਤੇ ਲਗਭਗ 33.66 ਕਰੋੜ ਰੁਪਏ ਖਰਚ ਕੀਤੇ ਗਏ, ਜੋ ਮੁੱਢਲੇ ਅੰਦਾਜ਼ੇ ਨਾਲੋਂ 342% ਵੱਧ ਹਨ।
ਰਿਪੋਰਟ ਵਿੱਚ ਕਈ ਗੰਭੀਰ ਗੜਬੜਾਂ ਵੀ ਸਾਹਮਣੇ ਆਈਆਂ ਹਨ-ਵਾਧੂ ਕਮਰੇ, ਕੈਂਪ ਆਫਿਸ ਅਤੇ ਸਟਾਫ ਬਲਾਕ ਵਿੱਚ ਤਬਦੀਲੀਆਂ, ਕੰਮ ਮੁਕੰਮਲ ਹੋਣ ਤੋਂ ਬਾਅਦ ਮਨਜ਼ੂਰੀ, ਅਤੇ ਟੈਂਡਰਿੰਗ ਪ੍ਰਕਿਰਿਆ ਵਿੱਚ ਬੇਤਰਤੀਬੀ। PWD ਵੱਲੋਂ ਖਰਚ ਦੇ ਅੰਦਾਜ਼ੇ ਵੀ ਵਾਰ-ਵਾਰ ਵਧਾਏ ਗਏ।
ਦਿੱਲੀ ਦੀ ਇਸ ਰਿਪੋਰਟ ਤੋਂ ਬਾਅਦ ਪੰਜਾਬ ਲਈ ਚਿੰਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਹੋ ਆਪ ਲੀਡਰਸ਼ਿਪ ਅੱਜ ਪੰਜਾਬ ਦੇ ਸਾਧਨਾਂ ਦੇ ਪ੍ਰਬੰਧਨ ਵਿੱਚ ਸਿੱਧੇ ਤੌਰ 'ਤੇ ਮੌਜੂਦ ਹੈ, ਜਿਸ ਤੋਂ ਪੰਜਾਬ ਨੂੰ ਸੁਚੇਤ ਹੋ ਕੇ ਜਲਦ ਪਿੱਛਾ ਛੁਡਾਉਣ ਦੀ ਲੋੜ ਹੈ -ਗਿਆਨੀ ਹਰਪ੍ਰੀਤ ਸਿੰਘ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ)

20/03/2026

ਸਰਹੱਦ ਤੇ ਗੂੰਜੇ ਬੋਲੇ ਸੋ ਨਿਹਾਲ ਦੇ ਜੈਕਾਰੇ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਅਕਾਲ ਪੁਰਖ ਅੱਗੇ ਲਾਂਘਾਂ ਖੋਲਣ ਦੀ ਕੀਤੀ ਅਰਦਾਸ

Address

Amritsar

Website

Alerts

Be the first to know and let us send you an email when ਪੰਥਕ ਸਰਪ੍ਰਸਤੀ - Panthak Sarprasti posts news and promotions. Your email address will not be used for any other purpose, and you can unsubscribe at any time.

Shortcuts

Share