Gurdwara Singh Sabha,Model Town

Gurdwara Singh Sabha,Model Town This gurdwara Sahib is 70 years old
and located at model town main market at Ambala city.

28/11/2025

“350ਵੇਂ ਸ਼ਹੀਦੀ ਗੁਰਪੁਰਬ ਮੌਕੇ ਪਰਭਾਤਫੇਰੀ ਵਿੱਚ ਸੰਗਮ ਵੱਲੋਂ ਗਾਇਆ ਗਿਆ ਰੂਹਾਨੀ ਸ਼ਬਦ… ਗੁਰੂ ਤੇਗ ਬਹਾਦੁਰ ਜੀ ਦੇ ਬੇਮਿਸਾਲ ਬਲਿਦਾਨ ਨੂੰ ਨਮਨ।”

05/11/2025

“ਗੁਰੂ ਨਾਨਕ ਸਾਹਿਬ ਜੀ ਦੇ ਪਵਿਤ੍ਰ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ‘ਚ ਪ੍ਰਭਾਤ ਫੇਰੀ ਦਾ ਸੁੰਦਰ ਦਰਸ਼ਨ।” ✨

22/10/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਦਾ ਆਯੋਜਨ 25 ਅਕਤੂਬਰ 2025 (ਸ਼ਨੀਵਾਰ) ਨੂੰ ਗੁਰਦੁਆਰਾ ਮਾਡਲ ਟਾਊਨ, ਅੰਬਾਲਾ ਸਿਟੀ ਵਿੱਚ ਕੀਤਾ ਗਿਆ ਹੈ।
🌸 ਪ੍ਰਸਿੱਧ ਰਾਗੀ ਜਥੇ — ਗਿਆਨੀ ਜਸਮੀਤ ਸਿੰਘ ਜੀ, ਭਾਈ ਵਿਨੋਦ ਸਿੰਘ ਜੀ ਅਤੇ ਭਾਈ ਸੁਖਜੀਤ ਸਿੰਘ ਜੀ — ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।
🕕 ਸਮਾਂ: ਸਵੇਰੇ 6 ਵਜੇ ਤੋਂ 9:30 ਵਜੇ ਤੱਕ

24/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਗੁਰਦੁਆਰਾ ਮਾਡਲ ਟਾਊਨ ਦੀਆਂ ਸੰਗਤਾਂ ਵੱਲੋਂ 27 ਦਸੰਬਰ 2024 ਤੋਂ 6 ਜਨਵਰੀ 2025 ਤੱਕ ਪ੍ਰਭਾਤ ਫੇਰੀਆਂ ਦੀ ਪਵਿੱਤ੍ਰ ਲੜੀ ਕੱਢੀ ਗਈ।

13/11/2024

Nagar kirtan 2024

Kirtan Smagam 9th Nov 24
06/11/2024

Kirtan Smagam 9th Nov 24

30/11/2023

Shabad :-ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ.
Bhai Shubhdeep singh | Hz. Ragi Sri Darbar Sahib Amritsar
Date :-19-Nov-2023
5th Kirtan Darbar By Bhai kanhaiya sewak jatha Gurudwara model town Ambala city.

Bhai Shubhdeep Singh ji Hazoori ragi Sri Darbar Sahib Amritsar
11/11/2023

Bhai Shubhdeep Singh ji Hazoori ragi Sri Darbar Sahib Amritsar

Address

Ambala
134003

Opening Hours

Monday 3:45am - 10pm
Tuesday 3:45am - 10pm
Wednesday 3:45am - 10pm
Thursday 3:45am - 10pm
Friday 3:45am - 10pm
Saturday 3:45am - 10pm
Sunday 3:45am - 10pm

Telephone

+919466804748

Website

Alerts

Be the first to know and let us send you an email when Gurdwara Singh Sabha,Model Town posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Singh Sabha,Model Town:

Share