Bala Pritam TV

Bala Pritam TV ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥

17/08/2026

Dhily Live Gurdwara Shri Panjokhra Sahib on Bala.Pritam yvsubscribe The Channel ▶️👈🏻

17/08/2026

LIVE Gurdwara Panjokhra Sahib P-8 Ambala | Evening Gurbani | 17 Aug 2026 Monday | Bala Pritam TV

17/08/2026

live

Gurdwara Shri Panjokhra Sahib🙏🏻
17/08/2026

Gurdwara Shri Panjokhra Sahib🙏🏻

Gurdwara Shri Panjokhra Sahib 🙏🏻  ❤️
17/08/2026

Gurdwara Shri Panjokhra Sahib 🙏🏻
❤️

 #ਸ਼੍ਰੀ_ਮੁੱਖਵਾਕ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ੦੧ ਭਾਦੁਇ ਸੰਮਤ ੫੫੮ || ੧੭ ਅਗਸਤ ੨੦੨੬ ਸੋਮਵਾਰ ’s Shri Mukhwak at G: ...
17/08/2026

#ਸ਼੍ਰੀ_ਮੁੱਖਵਾਕ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ
੦੧ ਭਾਦੁਇ ਸੰਮਤ ੫੫੮ || ੧੭ ਅਗਸਤ ੨੦੨੬ ਸੋਮਵਾਰ
’s Shri Mukhwak at G: Sri Panjokhra Sahib Pat-8th Ambala
01 Bhadon Sambat 558 || 17 August 2026 Monday

#ਹੁਕਮਨਾਮਾ #ਮੁੱਖਵਾਕ

17/08/2026

LIVE Gurdwara Panjokhra Sahib P-8 Ambala | Morning Gurbani | 17 Aug 2026 Monday | Bala Pritam TV

 #ਭਾਦੁਇ_ਮਹੀਨੇ_ਦੀ_ਸੰਗਰਾਂਦਭਾਦੁਇ ਦਾ ਮਹੀਨਾ ਆਪ ਸਭ ਲਈ ਖੁਸ਼ੀਆਂ ਲੈ ਕੇ ਆਵੇ ਜੀ।ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਮੂਹ...
16/08/2026

#ਭਾਦੁਇ_ਮਹੀਨੇ_ਦੀ_ਸੰਗਰਾਂਦ

ਭਾਦੁਇ ਦਾ ਮਹੀਨਾ ਆਪ ਸਭ ਲਈ ਖੁਸ਼ੀਆਂ ਲੈ ਕੇ ਆਵੇ ਜੀ।
ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਮੂਹ ਸਾਧ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ, ਸੇਵਾ ਸਿਮਰਨ, ਆਪਸ ਵਿਚ ਪ੍ਰੇਮ-ਪਿਆਰ ਅਤੇ ਕੌਮ ਨੂੰ ਏਕਤਾ-ਇੱਤਫਾਕ ਬਖਸ਼ਿਸ ਕਰਨ ਜੀ।

ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਦੇ ਦਰਾਂ-ਘਰਾਂ ਤੋਂ ਸਭ 'ਤੇ ਖੁਸ਼ੀਆਂ ਅਤੇ ਰਹਿਮਤਾਂ ਦੀ ਵਰਖਾ ਹੁੰਦੀ ਰਹੇ। ਇਹ ਨਵਾਂ ਮਹੀਨਾ ਸਾਰਿਆਂ ਦੇ ਜੀਵਨ ਵਿੱਚ ਅਨੰਦ ਅਤੇ ਸ਼ਾਂਤੀ ਲੈ ਕੇ ਆਵੇ। 🙏✨

#ਹੁਕਮਨਾਮਾ #ਭਾਦੁਇ #ਸੰਗਰਾਂਦ

 #ਹਫ਼ਤਾਵਾਰੀ_ਐਤਵਾਰ ਦੇ ਵਿਸ਼ੇਸ਼ ਸਮਾਗਮ ਵਿੱਚਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਵਿਖੇ ਅੱਜ #ਭਾਈ_ਇੰਦਰਜੀਤ_ਸਿੰਘ ਜੀ ‘ਫੱਕਰ’ ਪਟ...
16/08/2026

#ਹਫ਼ਤਾਵਾਰੀ_ਐਤਵਾਰ ਦੇ ਵਿਸ਼ੇਸ਼ ਸਮਾਗਮ ਵਿੱਚ
ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਵਿਖੇ ਅੱਜ
#ਭਾਈ_ਇੰਦਰਜੀਤ_ਸਿੰਘ ਜੀ ‘ਫੱਕਰ’ ਪਟਿਆਲਾ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕੀਤਾ।

ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਤੋਂ ਰੋਜ਼ਾਨਾ ਸਿੱਧਾ ਪ੍ਰਸਾਰਣ ਦੇਖਣ ਲਈ Bala Pritam TV YouTube Channel ਨੂੰ ਸਬਸਕ੍ਰਾਈਬ ਕਰੋ ਜੀ🙏🏻

#ਪੰਜੋਖਰਾਸਾਹਿਬ SundaySamagam PanjokharaSahib Waheguru Sikh Ambala Haryana BalaPritam GuruHarkrishanSahibJi DailyLive LivePanjokhraSahib PanjokhraSahibLive GurdwaraShriPanjokhraSahib PanjokhraSahibGurbani BalaPritamTV

16/08/2026

LIVE Gurdwara Panjokhra Sahib P-8 Ambala | Evening Gurbani | 16 Aug 2026 Sunday | Bala Pritam TV

Address

Gurdwara Shri Panjokhra Sahib Pat-8th Ambala
Ambala
134007

Alerts

Be the first to know and let us send you an email when Bala Pritam TV posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bala Pritam TV:

Shortcuts

Share

Category