Badi Dharmshala, Pind Kalra

Badi Dharmshala, Pind Kalra Contact information, map and directions, contact form, opening hours, services, ratings, photos, videos and announcements from Badi Dharmshala, Pind Kalra, Adampur Doaba.

ਬੜੀ ਧਰਮਸ਼ਾਲਾ ਦਾ ਇਤਿਹਾਸ ਪਿੰਡ ਕਾਲਰਾ (ਕਰੀਬ 500 ) ਜਿੰਨਾ ਹੀ ਪੁਰਾਣਾ ਹੈ . ਇਹ ਸਾਧੂ ਸੰਤਾਂ ਦੀ ਠਹਿਰ ਰਹੀ ਹੈ . ਗੁਰੂ -ਚੇਲਾ ਪਰੰਪਰਾ ਵਾਲੈ ਉਦਾਸੀਨ ਸਾਧੂਆਂ ਨੇ ਇਥੇ ਤਪਸਿਆ ਅਤੇ ਠਹਿਰ ਕੀਤੀ ਹੈ . ਸੰਤ ਸਰਮੁਖ ਦਾਸ ਜੀ ਇਸ ਪਿੰਡ ਵਿਚ ਪਹਿਲੇ ਸੰਤ ਹੋਏ ਹਨ . ਉਨ੍ਹਾਂ ਤੋਂ ਬਾਅਦ ਸੰਤ ਧਰਮ ਦਾਸ ਜੀ ਸੰਤ ਰਾਮ ਦਾਸ ਜੀ ਤੋਂ ਹੁੰਦੇ ਹੋਏ ਸੰਤ ਨਾਰਾਇਣ ਦਾਸ ਜੀ , ਸੰਤ ਠਾਕੁਰ ਦਾਸ ਜੀ , ਪੰਡਿਤ ਸ਼ਾਮ ਦਾਸ ਜੀ , ਸੰਤ ਹਰਬੰਸ ਦਾਸ ਜੀ ਹੋਏ . ਅੱਜ ਦੇ ਸਮੇਂ ਵਿਚ ਸੰਤ ਰਵਿੰਦਰ ਦਾਸ ਜੀ ਇਸ ਮਹ

ਾਪੁਰਖਾਂ ਦੇ ਪਾਏ ਹੋਏ ਪੁਰ੍ਣਿਆਂ ਤੇ ਚਲਦੇ ਹੋਏ ਸੇਵਾ ਨਿਭਾਅ ਰਹੇ ਹਨ .
ਇਸ ਪੇਜ ਨੂੰ ਬਣਾਉਣ ਪਿਛੇ ਮਕਸਦ ਕੋਈ ਮਸ਼ਹੂਰੀ ਕਰਨੀ ਬਿਲਕੁਲ ਵੀ ਨਹੀਂ ਹੈ .ਇਸ ਪੇਜ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਬੜੀ ਧਰਮਸ਼ਾਲਾ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਸ਼ਰਧਾਲੂ ਸਾਧ ਸੰਗਤ ਨੂੰ ਗਤਿਵਿਧਿਆਂ ਦੀ ਜਾਣਕਾਰੀ ਦੇਣਾ ਮਾਤਰ ਹੈ .
ਤੇ ਇੱਕ ਗੱਲ ਹੋਰ , ਇਹ ਪੇਜ ਸੰਤਾਂ ਵੱਲੋਂ ਨਹੀਂ ਚਲਾਇਆ ਜਾ ਰਿਹਾ ਹੈ , ਉਨ੍ਹਾਂ ਨੂੰ ਤੇ ਇਸ ਪੇਜ ਦਾ ਪਤਾ ਵੀ 4-5 ਮਹੀਨਿਆਂ ਬਾਅਦ ਹੀ ਲੱਗਾ ਸੀ . ਖੈਰ ਹੁਣ ਉਨ੍ਹਾਂ ਦਾ ਵੀ ਆਸ਼ੀਰਵਾਦ ਹਾਸਿਲ ਹੈ .

16/06/2026
11/06/2026

ਮਾਤਾ ਹਰਦੀਪ ਕੌਰ ਜੀ ਦੇ ਸਸਕਾਰ ਉਪਰੰਤ ਗੁਰੂ ਕਾ ਲੰਗਰ 🙏🏻

11/06/2026

ਸਵਰਗਵਾਸੀ ਮਾਤਾ ਹਰਦੀਪ ਕੌਰ ਜੀ ਦਾ ਅੱਜ ਮਿਤੀ 11-06-2026 ਨੂੰ ਸਸਕਾਰ ਕੀਤਾ ਗਿਆ ।

Address

Adampur Doaba

Telephone

+919815206194

Website

Alerts

Be the first to know and let us send you an email when Badi Dharmshala, Pind Kalra posts news and promotions. Your email address will not be used for any other purpose, and you can unsubscribe at any time.

Shortcuts

Share