Guru Ka Niwas Gurdwara Wolverhampton

Guru Ka Niwas Gurdwara Wolverhampton Contact information, map and directions, contact form, opening hours, services, ratings, photos, videos and announcements from Guru Ka Niwas Gurdwara Wolverhampton, Sikh Temple, Wolverhampton.

ਦਰਸ਼ਨ ਬਖਸ਼ਣਾ ਸਾਧ ਸੰਗਤ ਜੀ
05/10/2023

ਦਰਸ਼ਨ ਬਖਸ਼ਣਾ ਸਾਧ ਸੰਗਤ ਜੀ

09/06/2023

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀਆਂ ਵਲੋਂ ਬਖਸ਼ਿਸ਼ ਅੱਜ ਦੇ ਸ਼੍ਰੀ ਮੁੱਖਵਾਕ

ਧੰਨ ਸਿੱਖੀ
06/06/2023

ਧੰਨ ਸਿੱਖੀ

06/06/2023

June 1984 de smooth shaheedi nu kot kot parnaam

06/06/2023

Aaj de sri mukhwaak

ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਤੀਜੀ ਜਨਮ ਦਿਨ ਦੀ ਸ਼ਤਾਬਦੀ ਤੇ  (5 ਮਈ1723-1803 ਈ.)ਸ. ਜੱਸਾ ਸਿੰਘ ਦਾ ਜਨਮ ਭਾਈ ਭਗਵਾਨ ਸਿੰਘ ਦੇ ਘਰ, ਈਚੋਗਿੱ...
05/05/2023

ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਤੀਜੀ ਜਨਮ ਦਿਨ ਦੀ ਸ਼ਤਾਬਦੀ ਤੇ (5 ਮਈ1723-1803 ਈ.)

ਸ. ਜੱਸਾ ਸਿੰਘ ਦਾ ਜਨਮ ਭਾਈ ਭਗਵਾਨ ਸਿੰਘ ਦੇ ਘਰ, ਈਚੋਗਿੱਲ ਪਿੰਡ ਵਿੱਚ ਹੋਇਆ। ਇਨ੍ਹਾਂ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਜੋ ਸੁਰਸਿੰਘ ਪਿੰਡ ਤੋਂ ਸਨ, ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖ ਸਨ । 1739 ਈ. ਦੇ ਨਾਦਰ ਸ਼ਾਹ ਦੇ ਹਮਲੇ ਸਮੇਂ ਜੱਸਾ ਸਿੰਘ ਨੇ ਆਪਣੇ ਪਿਤਾ ਦੀ ਅਗਵਾਈ ਵਾਲੇ ਜਥੇ ਵਿਚ ਤਲਵਾਰ ਦੇ ਜੌਹਰ ਦਿਖਾਏ । ਰਾਮਰੌਣੀ ਦੀ 1748 ਦੀ ਲੜਾਈ ਵਿੱਚ ਆਪਣੇ ਸਿੱਖ ਭਰਾਵਾਂ ਦੀ ਕੀਤੀ ਖ਼ਿਦਮਤ ਕਰਕੇ ਇਸ ਨੂੰ ਅੰਮ੍ਰਿਤਸਰ ਦੀ ਕੱਚੀ ਗੜ੍ਹੀ ਰਾਮ ਰੌਣੀ ਦੇ ਰੱਖ ਰਖਾਅ ਦੀ ਜ਼ਿੰਮੇਵਾਰੀ ਸਿਰਦਾਰ ਜੱਸਾ ਸਿੰਘ ਨੂੰ ਪੰਥ ਨੇ ਸੌਂਪੀ । ਇੱਥੋਂ ਹੀ ਇਨ੍ਹਾਂ ਦੇ ਨਾਮ ਨਾਲ ਰਾਮਗੜ੍ਹੀਆ ਸ਼ਬਦ ਲੱਗਾ। ਦਲ ਖ਼ਾਲਸੇ ਦੁਆਰਾ ਬਣਾਈਆਂ ਗਿਆਰਾਂ ਮਿਸਲਾਂ ਵਿੱਚੋਂ ਇਕ ਮਿਸਲ ਰਾਮਗੜ੍ਹੀਆ ਮਿਸਲ ਸੀ ਜਿਸ ਦਾ ਮੁਖੀ ਸਿਰਦਾਰ ਜੱਸਾ ਸਿੰਘ ਬਣਿਆ। ਵੱਡੇ ਘੱਲੂਘਾਰੇ ਵਿਚ ਇਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਅਬਦਾਲੀ ਪੱਖੀ ਕਵੀ ਕਾਜ਼ੀ ਨੂਰ ਮੁਹੰਮਦ ਇਸਨੂੰ ਬਿਫ਼ਰੇ ਸ਼ੇਰ ਨਾਲ ਤਸ਼ਬੀਹ ਦਿੰਦਾ ਹੈ । ਹਿਸਾਰ ਦੇ ਇਲਾਕੇ ਵਿੱਚ ਇਸ ਨੇ ਜ਼ਾਲਮ ਹੁਕਮਰਾਨਾਂ ਤੋਂ ਲੜਕੀਆਂ ਛੁਡਾਈਆਂ । 1783 ਈ. ਵਿੱਚ ਦਿੱਲੀ ਫ਼ਤਿਹ ਸਮੇਂ ਹੋਰ ਸਰਦਾਰਾਂ ਸਮੇਤ ਜੱਸਾ ਸਿੰਘ ਵੀ ਨਾਲ ਸੀ। ਇਸ ਨੇ ਤਖ਼ਤੇ ਤਾਊਸ ਦੀ ਸਿੱਲ ਪੁੱਟ ਕੇ ਅੰਮ੍ਰਿਤਸਰ ਆਪਣੇ ਬੁੰਗੇ ਵਿੱਚ ਲਗਾਈ ਜੋ ਅੱਜ ਵੀ ਦੇਖੀ ਜਾ ਸਕਦੀ ਹੈ । ਇਹ ਸਿਰਦਾਰ ਸਿਰਫ਼ ਇੱਕ ਸੂਰਬੀਰ ਯੋਧਾ ਹੀ ਨਹੀਂ ਸੀ ਸਗੋਂ ਬਹੁਤ ਹੀ ਧਰਮਾਤਮਾ ਤੇ ਨੇਕ ਦਿਲ ਗੁਰਸਿੱਖ ਸੀ। ਇਹਨਾਂ ਨੇ ਧਰਤੀ ਦੇ ਟੁਕੜੇ ਤੇ ਹੀ ਨਹੀਂ ਲੋਕਾਂ ਦੇ ਦਿਲਾਂ ਵਿੱਚ ਰਾਜ ਕੀਤਾ ਹੈ ।ਗੁਰਬਾਣੀ ਪ੍ਰਤੀ ਸਮਰਪਿਤ ਇਹ ਮਹਾਨ ਰੂਹ ਅਪ੍ਰੈਲ 1803 ਈ. ਨੂੰ ਸ੍ਰੀ ਗੁਰੂ ਹਰਗੋਬਿੰਦਪੁਰ ਦੀ ਧਰਤੀ ਤੇ ਗੁਰੂ ਚਰਨਾਂ ਵਿਚ ਜਾ ਬਿਰਾਜੀ।

ਰਾਮੂਵਾਲੀਆ

16/04/2023

Waheguru

02/04/2023

Waheguru ji

Address

Wolverhampton

Telephone

+441902621177

Website

Alerts

Be the first to know and let us send you an email when Guru Ka Niwas Gurdwara Wolverhampton posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Ka Niwas Gurdwara Wolverhampton:

Featured

Share

Category