09/01/2017
Must: Read, Help & Share.....ਜ਼ਰੂਰੀ ਅਪੀਲ
ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਪੀੜਤ ਗੁਰਸਿੱਖ ਬੱਚਾ ਹਰਸ਼ਾਮਪ੍ਰੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾੲੀ ਲੜ ਰਿਹਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਨਜ਼ਦੀਕ ੲਿੱਕ ਛੋਟਾ ਜਿਹਾ ਪਿੰਡ ਬੌਹਲੀਅਾਂ ਵਿਖੇ ਅੰਮ੍ਰਿਤਧਾਰੀ ਪਰਿਵਾਰ ਵਿੱਚ ਦੋ ਜੁੜਵਾਂ ਬੱਚਿਅਾਂ ਨੇ ਜਨਮ ਲਿਅਾ, ਜਿਨ੍ਹਾਂ ਦਾ ਨਾਮ ਹਰਸ਼ਾਮਪ੍ਰੀਤ ਸਿੰਘ ਅਤੇ ਬੱਚੀ ਰੁਕਸਾਨਪ੍ਰੀਤ ਕੌਰ ਰੱਖਿਅਾ। ੲਿਹਨਾਂ ਦੋਨਾ ਬੱਚਿਅਾਂ ਦੀ ੳੁਮਰ ਦੇ ਦਸ ਸਾਲ ਬੀਤ ਜਾਣ ਮਗਰੋਂ ਭਿਅਾਨਕ ਬਿਮਾਰੀਅਾਂ ਨੇ ਜਕੜ ਲਿਅਾ। ਬੱਚੀ ਰੁਕਸਾਨਪ੍ਰੀਤ ਕੌਰ ਨੂੰ Hair tumor, Spinal tumor ਦੇ ਨਾਲ ਸਰੀਰ ਵਿੱਚ ਕੲੀ ਜਗ੍ਹਾ tumor(ਗਿਲਟੀਅਾਂ) ਹਨ, ਜਿਨ੍ਹਾਂ ਦਾ ਦੋ ਵਾਰ ਓਪਰੇਟ ਹੋ ਚੁੱਕਾ ਹੈ ਅਤੇ ਹੋਰ ਵੀ ਓਪਰੇਟ ਹੋਣੇ ਅਜੇ ਬਾਕੀ ਹਨ, ਜੇਕਰ ਸਮੇਂ ਸਿਰ ਨਾ ੲਿਲਾਜ ਹੋ ਸਕਿਅਾ ਤਾਂ ੲਿਹ tumor(ਗਿਲਟੀਅਾਂ) ਜਲਦ ਹੀ ਕੈਂਸਰ ਦਾ ਰੂਪ ਧਾਰਨ ਕਰ ਸਕਦੀਅਾਂ ਹਨ।
ਦੂਸਰਾ ਬੱਚਾ, ਦੋ ਭੈਣਾ ਦਾ ੲਿਕੱਲਾ ਵੀਰ ਹਰਸ਼ਾਮਪ੍ਰੀਤ ਸਿੰਘ ਪਿਛਲੇ ਤਕਰੀਬਨ ਚਾਰ ਮਹੀਨਿਅਾਂ ਤੋਂ ਬਲੱਡ ਕੈਂਸਰ ਤੋਂ ਪੀੜਤ ਹੈ। ਪਰਿਵਾਰ ਵਾਲੇ ਅਾਰਥਿਕ ਪੱਖੋਂ ਕਾਫੀ ਕਮਜ਼ੋਰ ਹਨ, ਨਾ-ਮਾਤਰ ਜ਼ਮੀਨ ਹੈ ਜਿਸ ਤੋਂ ਮਸਾਂ ਗੁਜ਼ਾਰਾ ਚੱਲਦਾ ਹੈ । ਬੱਚੇ ਦੇ ਪਰਿਵਾਰ ਨੇ ਅਾਪਣੀ ਸਮਰੱਥਾ ਅਨੁਸਾਰ ਸਾਕ ਸਬੰਧੀਅਾਂ ਦੀ ਮਦਦ ਨਾਲ ਸੋਹਾਣਾ ਹਸਪਤਾਲ(ਚੰਡੀਗੜ੍ਹ) ਤੋਂ ੲਿਲਾਜ ਕਰਵਾੲਿਅਾ ਅਤੇ ਹੁਣ ਪੀ ਜੀ ਅਾੲੀ ਹਸਪਤਾਲ ਵਿਖੇ ੲਿਲਾਜ ਚੱਲ ਰਿਅਾ ਹੈ। ਪੀ ਜੀ ਅਾੲੀ ਅਨੁਸਾਰ ਬੱਚੇ ਦੀ BONE MARROW TRANSPLANT ਹੋਣੀ ਲਾਜ਼ਮੀ ਹੈ। ਜਿਸ ਦਾ ਕੇਵਲ ਮੈਡੀਸਨ ਦਾ ਖਰਚਾ ਹੀ 1500000 (ਪੰਦਰਾਂ ਲੱਖ ਰੁਪੲੇ) ਦੱਸਿਅਾ ਗਿਅਾ ਹੈ। ਦੋਨਾਂ ਭੈਣ ਭਰਾਵਾਂ ਦੇ ੲਿਲਾਜ ਲੲੀ 2000000 (ਵੀਹ ਲੱਖ) ਤੋਂ ਵੱਧ ਖਰਚ ਅਾੳੁਣ ਦਾ ਅਨੁਮਾਨ ਹੈ। ਸਰਕਾਰ ਵੱਲੋਂ ਕੈਂਸਰ ਪੀੜ੍ਹਤਾਂ ਨੂੰ ਮਿਲਣ ਵਾਲੀ 150000 (ਡੇਢ ਲੱਖ) ਦੀ ਰਾਸ਼ੀ ਤਾਂ ਮੁੱਢਲੇ ਟ੍ਰੀਟਮੈਂਟ ਵਿੱਚ ਹੀ ਖਰਚ ਹੋ ਚੁੱਕੀ ਹੈ।
ਮਨੁੱਖਤਾ ਨੂੰ ਪ੍ਰੇਮ ਕਰਨ ਵਾਲਿਅਾਂ ਨੂੰ ਬੇਨਤੀ ਹੈ ਕਿ ੳੁਹ ੲਿਨ੍ਹਾਂ ਗੁਰਸਿੱਖ ਬੱਚਿਅਾਂ ਦੇ ੲਿਲਾਜ ਲੲੀ ਅਾੳੁਣ ਤੇ ਖਰਚ ਵਿੱਚ ਯੋਗਦਾਨ ਪਾੳੁਣ।
ਬੱਚਿਅਾਂ ਦੇ ਪਿਤਾ ਸ. ਹਰਦੇਵ ਸਿੰਘ ਦਾ ਮੋਬਾੲੀਲ ਨੰਬਰ +919855763964 , +919855663964
ਸ. ਹਰਦੇਵ ਸਿੰਘ ਦਾ ਅਕਾੳੁਂਟ ਨੰਬਰ ਅਤੇ ਅਕਾੳੁਂਟ ਡਿਟੇਲ।
A/C NAME : GURDEV SINGH & HARDEV SINGH
PUNJAB NATIONAL BANK AJNALA
IFSC CODE :PUNB0050500
A/C NO. 0505000107349101