Croydon Gurdwara

Croydon Gurdwara Sikh Worship Place(Gurdwara) in Croydon.

https://youtu.be/HxbdEse6Yp0
06/03/2022

https://youtu.be/HxbdEse6Yp0

Manpreet Singh Kanpuri - +91-9316216434Like Our Official pageFacebook.com/BhaiManpreetSinghKanpuri.Follow Us on Instagr...

dhaehu sajan aseesarreeaa jio hovai saahib sio mael11311My friends, give me your blessings, that I may merge with my Lor...
13/12/2021

dhaehu sajan aseesarreeaa jio hovai saahib sio mael
11311
My friends, give me your blessings, that I may merge with my Lord and

ਕਦੇ ਨ ਪੂਰਾ ਹੋਣ ਵਾਲਾ ਕੌਮ ਨੂੰ ਘਾਟਾ, ਅੱਜ ਆਪਣੀ ਕੋਮ ਪੱਖੀ ਅਪਣੇ ਫਰਜ਼ ਨਿਭਾਉਣ ਵਾਲੇ ਭਾਈ ਜਰਨੈਲ ਸਿੰਘ ਜੀ, ਗੁਰਸਿੱਖ ਜਰਨਲਿਸਟ, ਗੁਰਬਾਣੀ ਨਾ...
14/05/2021

ਕਦੇ ਨ ਪੂਰਾ ਹੋਣ ਵਾਲਾ ਕੌਮ ਨੂੰ ਘਾਟਾ, ਅੱਜ ਆਪਣੀ ਕੋਮ ਪੱਖੀ ਅਪਣੇ ਫਰਜ਼ ਨਿਭਾਉਣ ਵਾਲੇ ਭਾਈ ਜਰਨੈਲ ਸਿੰਘ ਜੀ, ਗੁਰਸਿੱਖ ਜਰਨਲਿਸਟ, ਗੁਰਬਾਣੀ ਨਾਲ ਬੇਅੰਤ ਪਿਆਰ, ਪੂਰਾ ਪਰਵਾਰ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਵਾਲਾ, ਪੰਥ ਲਈ ਅਵਾਜ ਚੁੱਕਣ ਵਾਲੇ, ਭਾਈ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਜੀ । ਗੁਰੂ ਸਾਹਿਬ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਔਰ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਾਡਾ ਅਣਖੀ ਸਿੰਘ ਸਾਨੂੰ ਵਿਛੋੜਾ ਦੇ ਗਿਆ🙏

Funeral Details of Respected Dharmait Uncle Jee 🙏May Guru Jee keep you In HIS Charan Sharan 🙏
11/02/2021

Funeral Details of Respected Dharmait Uncle Jee 🙏May Guru Jee keep you In HIS Charan Sharan 🙏

🙏We Support Kisaan Relly and Kisan Morcha 🙏   🙏ਕਿਸਾਨੀ ਮੋਰਚੇ ਦੀ ਸਫਲਤਾ ਲਈ ਅਰਦਾਸ🙏
05/12/2020

🙏We Support Kisaan Relly and Kisan Morcha 🙏
🙏ਕਿਸਾਨੀ ਮੋਰਚੇ ਦੀ ਸਫਲਤਾ ਲਈ ਅਰਦਾਸ🙏

10/11/2020
ਜਦ ਪਰਿਵਾਰਿਕ ਫਰਜ਼ਾਂ ਨਾਲੋਂ ਕੌਮੀ ਫਰਜ਼ ਵੱਡੇ ਹੋ ਜਾਣ, ਆਪਣੀ ਮੌਤ ਵਿਚੋਂ ਕੌਮ ਦੀ ਜ਼ਿੰਦਗੀ ਨਜ਼ਰ ਆਉਣ ਲੱਗੇ ਤਾਂ ਐਸੇ ਜਜ਼ਬੇ ਨੂੰ ਥਾਪੜਾ ਦੇਕੇ ਦਸ਼ਮੇ...
31/10/2020

ਜਦ ਪਰਿਵਾਰਿਕ ਫਰਜ਼ਾਂ ਨਾਲੋਂ ਕੌਮੀ ਫਰਜ਼ ਵੱਡੇ ਹੋ ਜਾਣ, ਆਪਣੀ ਮੌਤ ਵਿਚੋਂ ਕੌਮ ਦੀ ਜ਼ਿੰਦਗੀ ਨਜ਼ਰ ਆਉਣ ਲੱਗੇ ਤਾਂ ਐਸੇ ਜਜ਼ਬੇ ਨੂੰ ਥਾਪੜਾ ਦੇਕੇ ਦਸ਼ਮੇਸ਼ ਪਿਤਾ ਭਾਈ ਬਿਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਜਿਹੇ ਜਾਂਬਾਜ਼ ਸੂਰਮੇ ਬਣਾ ਦੇਂਦੇ ਹਨ ।

ਤੋਪਾਂ ਟੈਂਕਾਂ ਨਾਲ ਢਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੀੜ ਨੂੰ ਹਿਰਦਿਆਂ ਵਿੱਚ ਲੈਕੇ ਕਿਵੇਂ ਲੰਘੇ ਹੋਣਗੇ 153 ਦਿਨ ਇਹ ਉਹੀ ਜਾਣਦੇ ਹਨ ।

ਕਿਵੇਂ ਅੰਤਿਮ ਦਿਨ ਭਾਈ ਬਿਅੰਤ ਸਿੰਘ ਜੀ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕਲੇਜੇ ਨਾਲ ਲਾ ਕੇ ਆਖ਼ਿਰੀ ਵਾਰ ਪਿਆਰ ਕੀਤਾ ਹੋਵੇਗਾ !

ਕਿਵੇਂ ਭਾਈ ਸਤਵੰਤ ਸਿੰਘ ਜੀ ਨੇ ਚੜ੍ਹਦੀ ਉਮਰੇ ਆਪਣੇ ਮਾਪਿਆਂ, ਸ਼ੀਹਾਂ ਵਰਗੇ ਭਰਾਵਾਂ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆਪਣੀ ਮੰਗ ਨੂੰ ਛੱਡ ਕੇ ਤੁਰ ਜਾਣ ਲਈ ਮਨ ਪੱਕਾ ਕੀਤਾ ਹੋਵੇਗਾ !

ਕਿਵੇਂ ਭਾਈ ਕਿਹਰ ਸਿੰਘ ਜੀ ਨੇ ਆਪਣੇ ਹਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਕੌਮ ਦੀ ਅਣਖ ਖ਼ਾਤਰ ਵਾਰ ਦੇਣ ਦਾ ਫੈਸਲਾ ਕੀਤਾ ਹੋਵੇਗਾ !

ਜੋ ਮੰਜ਼ਰ ਵੇਖ ਕੇ ਨੌਜਵਾਨਾਂ ਦੀਆਂ ਵੀ ਧਾਹਾਂ ਨਿਕਲ ਜਾਂਦੀਆਂ ਸਨ । ਉਸ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਮਣੇ ਖੜ੍ਹ ਕੇ ਯੋਧਿਆਂ ਨੇ ਕਿਸ ਵਜ਼ਦ ਵਿੱਚ ਭਿੱਜ ਕੇ, ਓਸ ਕਾਰਜ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਹੋਵੇਗੀ ਜਿਸ ਵਿਚ ਆਪਣੀ ਮੌਤ ਯਕੀਨੀ ਸੀ ।

ਕਿਵੇਂ ਪਲ ਪਲ ਗੁਰਬਾਣੀ ਦਾ ਇਹ ਫੁਰਮਾਨ ਸੂਰਮਿਆਂ ਨੂੰ ਦਲੇਰੀ ਬਖਸ਼ਦਾ ਹੋਵੇਗਾ ।

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ।। ੨੨।।

ਇਹ ਸਭ ਕਰਾਮਾਤ ਕਰਲਾਣਿਆ ਦੇ ਦਰਦ ਜਾਨਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਹੈ । ਚਿੜੀਆਂ ਨੂੰ ਬਾਜ਼ ਨੋਚਣ ਦੀ ਸ਼ਕਤੀ ਪ੍ਰਦਾਨ ਕਰਨ ਵਾਲੇ ਸ੍ਰੀ ਦਸਮੇਸ਼ ਜੀ ਦੇ ਖਾਲਸੇ ਸੱਜ ਕੇ ਜਾਂਬਾਜ਼ ਸ਼ੇਰਾਂ ਨੇ ਗੁਰੂ ਘਰ ਦੀ ਦੋਖਣ ਦੇ ਪਾਪੀ ਸਰੀਰ ਨੂੰ ਛਾਨਣੀ ਛਾਨਣੀ ਕਰ ਕੇ ਐਸੀ ਭਾਜੀ ਮੋੜੀ ਕਿ ਰਹਿੰਦੀ ਦੁਨੀਆਂ ਤੱਕ ਮਿਸਾਲ ਕਾਇਮ ਕਰ ਦਿੱਤੀ ।

*Saving Punjab* *  survey*  **OUT NOW**www.savingpunjab.org/survey *What do I need to do?**1. PREPARE*Connect with your ...
17/10/2020

*Saving Punjab*
* survey* **OUT NOW**
www.savingpunjab.org/survey

*What do I need to do?*
*1. PREPARE*
Connect with your family/friends in Punjab and complete the survey together

*2. FILL*
www.savingpunjab.org/survey
The survey will only take 10 minutes, you’re also able to take the survey for more than one Pind

*3. SHARE*
Share the survey once you’ve completed it and get others on board.



*Why do I need to do this?*
This first-of-its-kind survey looks at gathering information about your Pind/Shehar (Village/City) in Punjab. As individuals you can provide local information, so as a collective community we can create a clearer picture of our Punjab today.

*COMPLETE THE SURVEY TODAY*
Please forward this message.
_Together we can make a difference_

Take this survey powered by surveymonkey.com. Create your own surveys for free.

13/10/2020



Hate Crime Awareness Week in Croydon 2020- Tribute to Sgt Matt Ratana

A Met Police sergeant killed at a custody centre while on duty died from a gunshot wound to the chest, New Zealand-born Sgt Matiu Ratana died in hospital after being shot by handcuffed suspect Louis De Zoysa.

13/10/2020

*What is Chardi Kala?*

Chardi Kala means keep your morale (spirits) high no matter what the situation is. Have faith and keep doing good and stay positive , leave rest to God. *This positive thinking will give you calm , peaceful and positive mind that doesn’t get bothered with obstacles of life , you will be in charhdi kala (high spirits ) always.*

Sikhs are always happy because of the “Charhdi Kala” given to them by Guru Gobind Singh, the Tenth Sikh Guru.

This concept is commonly translated as “high morale,” but it is much more than that. According to Encylopedia of Sikhism,

“It stands for a perennially blossoming, unwilting spirit, a perpetual state of certitude resting on unwavering belief in Divine justice.”

Word “Kala” of Sanskrit origin has several shades of meaning, but the dominant among which is “energy.” Chardhi in Punjabi means rising, ascending, soaring. So “Charhdi Kala” means an intensely “engergized”, ever-ascending state of the spirit of an individual or a group.

If someone asks a Sikh (Ki haal hai) (How are you?), his answer would be “In “Charhdi Kala!” meaning I am in ascending spirits even when he might be in great pain or sorrow!

Sikh meditate and pray everyday. The prayer is concluded with the following liturgy:

Nanak Naam Charhdi Kala tere bhane sarbat da bhala.

In the name of Guru Nanak, let there by ascending spirit and welfare of all.

So a Sikh prays not only for himself or his family, but also for all living beings in the universe. When you have this kind of spirit and operate at that level, this brings happiness - Charhdi Kala just happens!

A Sikh prayer cannot be complete without praying for the welfare of all. So this spirit has a lot to do with the power of prayer.

*It is a mental stage that keeps a person strong during the most difficult moment in life - even when one is facing a life and death situation. The spirit of defiance of all hardships is very much part of it. Sikhs are tenacious people who do not lose faith! Even when they lose, they do not know if they have lost because they never accept defeat!*

This spirit of “Charhdi Kala” is unique to the Sikhs.

Address

176 St. James's Road
Croydon

Opening Hours

Monday 7am - 7pm
Tuesday 7am - 7pm
Wednesday 7am - 10pm
Thursday 7am - 7pm
Friday 7am - 7pm
Saturday 7am - 10pm
Sunday 7am - 7pm

Telephone

+442086888155

Alerts

Be the first to know and let us send you an email when Croydon Gurdwara posts news and promotions. Your email address will not be used for any other purpose, and you can unsubscribe at any time.

Share