Sahib Sewa Society

Sahib Sewa Society Established in 2007, Sahib Sewa Society works to promote the Sikh faith as well educate on issues relating to Punjab, Punjabi language and Punjabi culture.

Sahib Sewa Society (established 2007) is the sister organisation of Sahib Shabad Yug UK which produces the monthly "Sahib International Punjabi Magazine" and to date has published over 40 books on Sikh history & philosophy.

Bhai Sahib Bhai Mohinder Singh ji (Guru Nanak Nishkam Sewak Jatha UK) showcasing historical shashters belonging to Shahe...
08/09/2026

Bhai Sahib Bhai Mohinder Singh ji (Guru Nanak Nishkam Sewak Jatha UK) showcasing historical shashters belonging to Shaheed Baba Deep Singh ji, Sahibzada Baba Fateh Singh ji and Dhan Dhan Sahib Sri Guru Gobind Singh ji Maharaj. These historical shashter are kept by Shiromani Panth Akali Budha Dal and were shown to sangat during the visit by Jathedar Baba Balbir Singh ji Akali 96Crori.

With the blessings of Sahib Sri Guru Granth Sahib ji, Sahib Sewa Society & Garib Niwaj Trust UK proudly present Gurmat S...
05/09/2026

With the blessings of Sahib Sri Guru Granth Sahib ji, Sahib Sewa Society & Garib Niwaj Trust UK proudly present Gurmat Smagam in celebration of Guru Nanak Dev ji's and Mata Sulakhni ji's Viyah Purab.

Kirtan darbar from 6.30pm on Saturday 12th September 2026 at Gurdwara Babè Ke, Birmingham.

Kirtan sewa by Bhai Baljit Singh ji USA | Baba Harjit Singh Mehta Chownk | Baba Manpreet Singh Alipur Khalsa | Bhai Harbaljit Singh ji

Please bless sewadars with your darshan 🙏

Gurdwara Babe Ke Harbaljeet Singh Baba Harjit Singh Baba Manpreet Singh Gurmat Sewa Jatha UK

02/09/2026

ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (5ਵਾਂ ਤਖ਼ਤ), ਆਪਣੇ ਯੂ.ਕੇ. ਦੌਰੇ ਦੌਰਾਨ ਲੰਡਨ ਸਮਾਗਮ ਵਿੱਚ ਰਵਾਇਤੀ ਬਾਣੇ ਅਤੇ ਪਵਿੱਤਰ ਸ਼ਸਤਰਾਂ ਨਾਲ ਸਜੇ ਹੋਏ ਆਪਣੀ ਪਾਵਨ ਹਾਜ਼ਰੀ ਭਰਦੇ ਹੋਏ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ੨॥“O Nanak! Meeting the True Guru, ...
01/09/2026

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ੨॥
“O Nanak! Meeting the True Guru, one learns the perfect way to live life. While laughing, playing, dressing and eating, he is liberated.”

𝓡𝓪𝓻𝓪 𝓢𝓪𝓱𝓲𝓫 𝓑𝓮𝓰𝓸𝔀𝓪𝓵 Baba Balbir Singh Ji

01/09/2026

London witnessed a special Gurmat Samagam graced by Jathedar Baba Balbir Singh 96 Crori, Mukhi of Budha Dal, in the presence of Sikh Sangat.

ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਦਾ ਯੂ.ਕੇ. ਦੌਰਾ ਸਫਲਤਾਪੂਰਵਕ ਸੰਪੰਨ: ਪ੍ਰਬੰਧਕਾਂ ਵੱਲੋਂ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਦਾ ਧੰਨਵਾਦਸ਼੍ਰੋਮਣੀ...
01/09/2026

ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਦਾ ਯੂ.ਕੇ. ਦੌਰਾ ਸਫਲਤਾਪੂਰਵਕ ਸੰਪੰਨ: ਪ੍ਰਬੰਧਕਾਂ ਵੱਲੋਂ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਦਾ ਯੂ.ਕੇ. (ਯੂਨਾਈਟਿਡ ਕਿੰਗਡਮ) ਦਾ ਇਤਿਹਾਸਕ ਦੌਰਾ ਬੀਤੇ ਦਿਨੀਂ ਬਹੁਤ ਹੀ ਸ਼ਰਧਾ ਅਤੇ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਇਸ ਦੌਰੇ ਦੌਰਾਨ ਯੂ.ਕੇ. ਭਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਪੁਰਾਤਨ ਤੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।

ਦੌਰਾ ਸਫਲ ਹੋਣ 'ਤੇ ਮੁੱਖ ਪ੍ਰਬੰਧਕਾਂ ਨੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਯੂ.ਕੇ. ਦੀਆਂ ਸਮੂਹ ਨਾਨਕ ਲੇਵਾ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਸੰਗਤਾਂ ਵੱਲੋਂ ਮਿਲੇ ਅਥਾਹ ਪਿਆਰ, ਸਤਿਕਾਰ ਅਤੇ ਸਹਿਯੋਗ ਸਦਕਾ ਹੀ ਇਸ ਇਤਿਹਾਸਕ ਪ੍ਰੋਗਰਾਮ ਨੂੰ ਸਫਲਤਾ ਮਿਲੀ ਹੈ।

ਯੂ.ਕੇ. ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਜਾਏ ਗਏ ਦੀਵਾਨਾਂ ਦੌਰਾਨ ਸੰਗਤਾਂ ਨੇ ਜਿੱਥੇ ਗੁਰਬਾਣੀ ਕੀਰਤਨ ਅਤੇ ਬੀਰ-ਰਸੀ ਢਾਡੀ ਵਾਰਾਂ ਦਾ ਆਨੰਦ ਮਾਣਿਆ, ਉੱਥੇ ਹੀ ਸਿੱਖ ਵਿਰਸੇ ਅਤੇ ਸ਼ਸਤਰ ਕਲਾ ਦੇ ਗੌਰਵਮਈ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

Baba Balbir Singh Ji

30/08/2026

A moving speech by Singh Sahib Akali Baba Balbir Singh Ji 96 Crori paying a heartfelt tribute to the legacy of Sant Baba Bhagwan Singh Ji (Rara Sahib Begowal), acknowledging how that same divine Roop (spiritual form) and mission now lives on and continues through Sant Baba Mohinder Singh Ji.

As the Sangat gathers at The Khalsa Academy in Wolverhampton this Bank Holiday weekend to pay homage to Sant Kartar Singh Ji and Sant Ishar Singh Ji (Rara Sahib), this moment beautifully reminds us that while the physical form changes, the divine light remains unbroken. The teachings and work live on through the Mahapurkhs and the Guru-Roop Sangat. 📿🙏

ਬਾਬਾ ਬਲਬੀਰ ਸਿੰਘ ਜੀ 96 ਕਰੋੜੀ (ਮੁਖੀ ਸ਼ਿਰੋਮਣੀ ਪੰਥ ਅਕਾਲੀ ਬੁੱਢਾ ਦਲ) ਵੱਲੋਂ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ, ਵੈਸਟ ਬ੍ਰੋਮਵਿਚ ਵਿਖੇ ਸੰਤ ...
28/08/2026

ਬਾਬਾ ਬਲਬੀਰ ਸਿੰਘ ਜੀ 96 ਕਰੋੜੀ (ਮੁਖੀ ਸ਼ਿਰੋਮਣੀ ਪੰਥ ਅਕਾਲੀ ਬੁੱਢਾ ਦਲ) ਵੱਲੋਂ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ, ਵੈਸਟ ਬ੍ਰੋਮਵਿਚ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਸਮਾਗਮ ਦੌਰਾਨ ਬੀਬੀ ਦਲੇਰ ਕੌਰ ਖ਼ਾਲਸਾ ਜੱਥੇ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤੇ ਜਾਣ ਦੇ ਅਦਭੁਤ ਪਲ।

Sahib Sewa Society Baba Balbir Singh Ji Daler Kaur Khalsa

27/08/2026

ਪੁਰਾਤਨ ਸ਼ਸਤਰਾਂ ਦੇ ਦਰਸ਼ਨ
ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯੂ.ਕੇ. ਸਥਿਤ ਪਵਿੱਤਰ ਅਸਥਾਨ ਵਿਖੇ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ।

ਸੰਗਤਾਂ ਨੇ ਸ਼ਰਧਾ ਅਤੇ ਸਤਿਕਾਰ ਸਹਿਤ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕੀਤੇ।

Dhan Dhan Sant Baba Nand Singh ji Maharpukh 83rd Barsi Smagam at Babe Ke Farm, Stratford.  Gurdwara Babe Ke
27/08/2026

Dhan Dhan Sant Baba Nand Singh ji Maharpukh 83rd Barsi Smagam at Babe Ke Farm, Stratford.

Gurdwara Babe Ke

Address

Birmingham

Website

Alerts

Be the first to know and let us send you an email when Sahib Sewa Society posts news and promotions. Your email address will not be used for any other purpose, and you can unsubscribe at any time.

Shortcuts

Share