01/09/2025
ਤੁਰੰਤ ਲੋੜ ਹੈ ਕਿੱਰਤਨੀਆ ਜਥੇ ਦੀ (3 ਵਿਅਕਤੀ) ਗਾਬੋਰਨੇ, ਬੋਤਸਵਾਨਾ (ਦੱਖਣੀ ਅਫ਼ਰੀਕਾ ਦੇ ਨੇੜੇ)
ਯੋਗਤਾ :
1. ਘੱਟੋ-ਘੱਟ 5 ਸਾਲਾਂ ਦਾ ਤਜਰਬਾ ਕਿੱਰਤਨ ਸੇਵਾ ਵਿੱਚ।
2. ਹੁਕਮਨਾਮਾ ਵਿਆਖਿਆ, ਕਥਾ ਅਤੇ ਸਿੱਖ ਇਤਿਹਾਸ ਬਾਰੇ ਵਧੀਆ ਗਿਆਨ।
3. ਗੁਰਦੁਆਰਾ ਸਾਹਿਬ ਦੀ ਸੰਭਾਲ ਕਰਨੀ ਅਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨੀ।
ਅਰਜ਼ੀ ਦੇਣ ਲਈ CV ਭੇਜੋ :
Sikh Council of Botswana
📧 Email: [email protected]
📱 WhatsApp: +26771300600
+267 71 529 049
📍 Plot 17487, Ledumang, Gaborone, Botswana