04/09/2026
*ਸੰਗੀਤ ਬੈਠਕ ਸਪੈਸ਼ਲ ਨੋਟ :-*
ਸਤਿ ਸ੍ਰੀ ਅਕਾਲ ਜੀ ਪਰਮ ਸਤਿਕਾਰ ਯੋਗ ਸਾਧ ਸੰਗਤ ਜੀ,
ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਬਖਸ਼ਿਸ ਸਦਕਾ ਅਤੇ ਸਤਿਕਾਰਯੋਗ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਇਸ ਐਤਵਾਰ (06/09/26) ਨੂੰ *ਸੰਗੀਤ ਬੈਠਕ* ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜੀ। ਨਿੱਤਨੇਮ ਤੋ ਉਪਰੰਤ, ਸ.ਬੈਠਕ ਦੀ *ਅਰੰਭਤਾ ਠੀਕ 2:45PM* ਹੋਵੇਗੀ ਜੀ। ਕਿਰਪਾ ਕਰਕੇ ਪੋਸਟ ਕੀਤੇ ਬੈਨਰ ਤੇ ਅਤੇ ਪ੍ਰੋਗਰਾਮ ਦੇ ਵੇਰਵੇ ਤੇ ਦਿੱਤੀ ਗਈ ਜਾਣਕਾਰੀ ਨੂੰ ਨੋਟ ਕਰੋ ਜੀ।
ਧੰਨਵਾਦ ਜੀ 🙏🏻🌹🙏🏻
🍁🍁🍁🍁🍁🍁🍁🍁
*Sangeet Baithak Special Note:-*
Sat Sri Akal Ji Param Satkar Yog Sadh Sangat ji,
With The Divine Grace of Dhan Sri Satguru Uday Singh ji and a wonderful assistance of respected Sadh Sangat ji, the *Sangeet Baithak* will be held on (06/09/26). After nitnem, the S.Baithak will start at *2:45PM sharp*. So kindly note the information on posted banner.
Thank you kindly 🙏🏻🌹🙏🏻