Khalsa group Dubai

Khalsa group Dubai khalsa

30/12/2025
28/09/2025
28/09/2025
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਸਮਾਗਮ ਵਿੱਚ ਪਹੁੰਚੇ ਜਥੇਦਾਰ ਕੁਲਦੀਪ ਸਿੰਘ ਗੜਗੱਜਕਿਹਾ ਅਜਿਹੇ ਸਮਾਗਮ ਹਰ ਥਾਂ ਹੋਣੇ ਚਾਹੀਦੇ ਹਨ, ਮਾਝਾ ਬ...
13/09/2025

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਸਮਾਗਮ ਵਿੱਚ ਪਹੁੰਚੇ ਜਥੇਦਾਰ ਕੁਲਦੀਪ ਸਿੰਘ ਗੜਗੱਜ
ਕਿਹਾ ਅਜਿਹੇ ਸਮਾਗਮ ਹਰ ਥਾਂ ਹੋਣੇ ਚਾਹੀਦੇ ਹਨ, ਮਾਝਾ ਬੈਲਟ ਵਿੱਚ ਵੀ ਕਰਵਾਵਾਂਗੇ ਭਾਈ ਰਣਜੀਤ ਸਿੰਘ ਦੇ ਸਮਾਗਮ ਤਾਂ ਕਿ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕੇ|

🙏🙏🙏
26/08/2025

🙏🙏🙏

16/04/2025

ਦਿਲੋਂ ਧੰਨਵਾਦ ਆ ਭਾਈ ਰਣਜੀਤ ਸਿੰਘ ਜੀ ਦਾ ਜਿੰਨਾ ਨੇ ਦੁਨੀਆ ਨੂੰ ਪਾਖੰਡ ਚੋੰ ਕੱਢਕੇ ਸੱਚ ਦੇ ਰਾਹ ਤੋਰਿਆ

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਦੇ ਅੰਮ੍ਰਿਤਧਾਰੀ ਨੌਜਵਾਨ ਸਿਮਰਨਜੀਤ ਸਿੰਘ ਕੰਗ ਨਵੰਬਰ 2024 ਤੋਂ ਸੰਯੁਕਤ ਅਰਬ ਅਮੀਰਾਤ ਦੀ ਕੌਮੀ...
04/01/2025

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਦੇ ਅੰਮ੍ਰਿਤਧਾਰੀ ਨੌਜਵਾਨ ਸਿਮਰਨਜੀਤ ਸਿੰਘ ਕੰਗ ਨਵੰਬਰ 2024 ਤੋਂ ਸੰਯੁਕਤ ਅਰਬ ਅਮੀਰਾਤ ਦੀ ਕੌਮੀ ਕ੍ਰਿਕਟ ਟੀਮ ਦਾ ਹਿੱਸਾ ਹਨ। ਸਿਮਰਨਜੀਤ ਸਿੰਘ ਖੱਬੇ ਹੱਥ ਦੇ ਸਪਿਨਰ ਹਨ, ਹੁਣ ਤੱਕ ਉਹ ਯੂਏਈ ਦੀ ਟੀਮ ਵੱਲੋਂ 11 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਯੁਵਰਾਜ ਸਿੰਘ ਦਾ ਫੈਨ ਰਹੇ ਸਿਮਰਨਜੀਤ ਸਿੰਘ ਕੰਗ ਨੇ ਯੂਏਈ ਦੀ ਟੀਮ ਵਿੱਚ ਕਿਵੇਂ ਬਣਾਈ ਥਾਂ, ਕਿਹੋ ਜਿਹਾ ਸੀ ਉਨ੍ਹਾਂ ਦਾ ਸਫ਼ਰ, ਇਸ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਰਿਪੋਰਟ- ਨਵਜੋਤ ਕੌਰ, ਸ਼ੂਟ ਅਤੇ ਐਡਿਟ - ਗੁਲਸ਼ਨ ਕੁਮਾਰhttps://youtu.be/KvmBprCekWo?si=ihOCy0BOeMz2nJAz

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਦੇ ਅੰਮ੍ਰਿਤਧਾਰੀ ਨੌਜਵਾਨ ਸਿਮਰਨਜੀਤ ਸਿੰਘ ਕੰਗ ਨਵੰਬਰ 2024 ਤੋਂ ਸੰਯੁਕਤ ਅਰਬ ਅਮੀਰਾਤ ਦੀ ...

29/09/2024

🙏🙏

Address

Umm Al Qaiwain

Telephone

+971563940147

Website

Alerts

Be the first to know and let us send you an email when Khalsa group Dubai posts news and promotions. Your email address will not be used for any other purpose, and you can unsubscribe at any time.

Share

Category